Tuesday , July 27 2021

ਰਾਤ ਭਰ ਇਹ 5 ਚੀਜਾ ਪਾਣੀ ਚ ਭਿਓਕੇ ਖਾਓ ਫਿਰ ਦੇਖਿਓ !

ਗਰੰਟੀ ਹੈ ਰਾਤ ਭਰ ਪਾਣੀ ਵਿੱਚ ਭਿਉਂ ਕੇ ਪੰਜ ਚੀਜ਼ਾਂ ਕਦੇ ਵੱਡੀ ਨਹੀਂ ਹੋਵੇਗੀ ਤਾਕਤ ਦਾ ਖਾਤਮਾ ਇਸ ਚੀਜ਼ਾਂ ਨਾਲ ਦੂਰ ਦਰਦ ਹੋ ਜਾਂਦੇ ਹਨ ਨੰਬਰ ਇਕ ਜੀਆ ਬੀਜ ਜਿਸ ਇਸ ਬੀਜ ਨਾਲ ਫੈਟ ਘਟਦੀ

ਐ ਇਹ ਬੀਜ ਡਾਇਬੀਟੀ ਵਾਲਿਆਂ ਲਈ ਕਾਫੀ ਫਾਇਦੇਮੰਦ ਹੈ ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਇਹ ਬਿਮਾਰੀ ਠੀਕ ਹੋ ਜਾਂਦੀ ਹੈ ਸੌਣ ਤੋਂ ਪਹਿਲਾਂ ਇਹ ਬੀਜ ਖਾ ਕੇ ਸੋਹਣੇ ਤੁਹਾਡਾ

ਪੇਟ ਸਵੇਰੇ ਆਸਾਨੀ ਨਾਲ ਸਾਫ ਹੋ ਜਾਵੇਗਾ ਇਸ ਵਿਚ ਕੈਲਸ਼ੀਅਮ ਵੀ ਹੁੰਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਜੀਆ ਬੀਜ ਥਾਈਰਾਈਡ ਵਾਲਿਆਂ ਲਈ ਠੀਕ ਹੈ ਨੰਬਰ ਦੋ ਅਲਸੀ

ਅਲਸੀ ਸੇਵਨ ਕਰਨ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਇਸ ਦਾ ਸੇਵਨ ਜੇਕਰ ਤੁਸੀਂ ਦੁਪਹਿਰ ਨੂੰ ਇਕ ਚਮਚ ਅਲਸੀ ਦੇ ਪਾਊਡਰ ਵਿੱਚ ਦਹੀਂ ਨੂੰ ਮਿਲਾ ਕੇ ਕਰਦੇ ਹੋ ਤਾਂ ਇਸ ਦਾ ਤੁਰੰਤ ਫਾਇਦਾ ਮਿਲਦਾ

ਹੈ ਨੰਬਰ ਤਿੱਨ ਕੱਦੂ ਦਾ ਬੀਜ ਇਸ ਅੰਦਰ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਦਿਲ ਨੂੰ ਤੰਦਰੁਸਤ ਰੱਖਦਾ ਹੈ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਸੇਵਨ ਖਾਲੀ ਪੇਟ ਇਸ ਦਾ ਕਰਨਾ

ਹੈ ਕੱਦੂ ਦਾ ਬੀਜ ਖਾ ਵੀ ਸਕਦੇ ਹੋ ਭਿਓਂ ਕੇ ਨੰਬਰ ਚਾਰ ਤਿਲ ਦੇ ਬੀ ਜੇ ਇਹ ਸਾਡੇ ਸਰੀਰ ਵਿੱਚ ਯੂਰਿਕ ਐਸਿਡ ਨੂੰ ਕੰਟਰੋਲ ਕਰਦਾ ਹੈ ਇਸੇ ਨੂੰ ਰਾਤ ਨੂੰ ਇੱਕ ਚੱਮਚ ਭਿਓਂ ਦਿਓ ਅਤੇ ਸਵੇਰੇ ਇਸ ਨੂੰ ਸੇਵਨ

ਕਰ ਲਓ ਇਹ ਦਿਲ ਦੀਆਂ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ ਨੰਬਰ ਪੰਜ ਖਸਖਸ ਖਸਖਸ ਖਾਣ ਨਾਲ ਅਨੀਂਦਰਾ ਦੂਰ ਹੋ ਜਾਂਦੀ ਹੈ ਨੀਂਦ ਉ ੱਚੀ ਹੁੰਦੀ ਹੈ ਪੇਟ ਦੀ ਕਬਜ਼ ਵੀ ਦੂਰ ਹੋ ਜਾਂਦੀ ਹੈ ਸਾਹ

ਲੈਣ ਵਿੱਚ ਦਿੱਕਤ ਆਉਂਦੀ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *