ਦੋ ਸਤਵੰਜਾ ਵੀਂ ਤੁਹਾਨੂੰ ਦੱਸਣ ਜਾ ਰਹੀ ਹਾਂ, ਇਕ ਅ ਜਿ ਹੇ ਜੇਠ ਦਿਓਰ ਭਰਜਾਈ ਦੇ ਬਾਰੇ ਵਿਚ ਜੋ ਕਿ ਆਪਸ ਵਿੱਚ ਘੁਲ ਮਿਲ ਗਏ ਸਨ ਜਿਨ੍ਹਾਂ ਵਿਚੋਂ ਜੇਠ ਤਾਂ ਚੰਗਾ ਸੀ। ਪਰ ਭਰਜਾਈ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਕਿਉਂਕਿ ਉਸ ਨੂੰ ਲੱ ਗ ਦਾ ਸੀ
ਕਿ ਇਸ ਦੇ ਨਾਲ ਦੋ ਤਿੰਨ ਕਿੱਲੇ ਉਸਦਵ ਘਟ ਜਾਣਗੇ ਤੇ ਉ ਸ ਦੇ ਹੱਥਾਂ ਵਿੱਚ ਉਸ ਦਾ ਜੇਠ ਵੀ ਨਿਕਲ ਜਾਵੇਗਾ। ਇਸ ਤੋਂ ਬਾਅਦ ਇੱਕ ਦਿਨ ਉਹ ਦੋਵੇਂ ਖੇਤ ਵਿੱਚੋਂ ਸਾਗ ਤੋੜ ਜਾਂਦੇ ਹਨ ਤਾਂ ਉਸ ਦੀ ਭਰਜਾਈ ਉਸ ਨੂੰ ਕਹਿੰਦੀ ਹੈ। ਕਿ ਉਹਦੀ ਭੈਣ ਕਾ ਣੀ ਹੈ
ਅਤੇ ਇਕ ਅੱਖ ਥਾਣੀਂ ਉਸਨੂੰ ਘੱਟ ਦਿੱਸਦਾ ਹੈ। ਜਿਸ ਤੋਂ ਬਾ ਅ ਦ ਦੋ ਇਸ ਗੱਲ ਦਾ ਬੁਰਾ ਨਹੀਂ ਮੰਨਦਾ ਪਰ ਕਹਿੰਦਾ ਹੈ। ਕਿ ਉਸ ਨੂੰ ਫਿਰ ਵੀ ਵਿਆਹ ਕਰਾ ਲਵੇਗਾ। ਇੰਨੇ ਨਾਲ ਨਾ ਵੱਸ ਕੀਤੀ ਅਤੇ ਉਸ ਦੀ ਭਰਜਾਈ ਨੇ ਕਿਹਾ। ਕਿ ਉਸਦੀ ਭੈਣ ਦੇ ਪਹਿਲਾਂ ਦੇ ਹੀ ਦੋ ਤਿੰਨ ਨਿ ਆ ਣੇ ਹਨ।
ਪਰ ਉਸ ਦੇ ਜੇਠ ਨੇ ਫਿਰ ਵੀ ਕਹਿ ਦਿੱਤਾ ਕਿ ਉਹ ਰੈਡੀਮੇਡ ਨਿ ਆ ਣਿ ਆਂ ਦਾ ਬਾਪ ਬਣ ਜਾਵੇਗਾ ਅਤੇ ਉਸ ਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਹੈ। ਇਸ ਪ੍ਰਕਾਰ ਉਸ ਦਾ ਦਿਲ ਸਾਫ਼ ਸੀ। ਜਿਸ ਕਾਰਨ ਉਹ ਆਪਣੀ ਭਾਬੀ ਦੀਆਂ ਗੱਲਾਂ ਵਿਚ ਨਹੀਂ ਆ ਇ ਆ
ਅਤੇ ਉਸ ਨੇ ਆਪਣਾ ਘਰ ਵਸਾ ਲਿਆ ਅਤੇ ਉਸ ਦੀ ਵਹੁਟੀ ਉ ਸ ਦੀ ਭਾਬੀ ਨਾਲੋਂ ਜ਼ਿਆਦਾ ਸੋਹਣੀ ਸੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾ ਣ ਕਾ ਰੀ ਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।