Sunday , May 16 2021

ਦੋ ਘਰ ਪੱਟਣ ਵਾਲੀ ਬੇਭਾਗਣ !

ਮਾੜੇ ਕਰਮਾਂ ਵਾਲੀ ਕੁੜੀ ਸਵੇਰੇ ਆਪਣੇ ਡੈਡੀ ਨੂੰ ਕਹਿੰਦੀ ਹੈ ਤੁਸੀਂ ਕਿੱਥੇ ਚੱਲੇ ਹੋ ਡੈਡੀ ਅੱਗੋਂ ਕਹਿੰਦਾ ਹੈ ਤੇਰੇ ਅਜੇ ਤੱਕ ਟੋਕਣ ਦੀ ਆਦਤ ਨਹੀਂ ਗਈ ਉਸ ਦੀ ਪਤਨੀ ਕਹਿੰਦੀ ਹੈ ਤੁਸੀਂ ਇਨ੍ਹਾਂ ਵਹਿਮ

ਨਾ ਕਰਿਆ ਕਰੋ ਪਤੀ ਅੱਗੋਂ ਕਹਿੰਦਾ ਹੈ ਤੈਨੂੰ ਸਾਰਾ ਹੀ ਪਤਾ ਹੈ ਪਤਨੀ ਕਹਿੰਦੀ ਹੈ ਜੇ ਕੋਈ ਟੋਕਦਾ ਹੈ ਤਾਂ ਜੁੱਤੀ ਝਾੜ ਕੇ ਅੱਗੇ ਤੁਰ ਜਾਇਆ ਕਰੋ ਤੂੰ ਵੀ ਕੁੜੀ ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰਿਆ

ਕਰ ਕੁੜੀ ਕਹਿੰਦੀ ਹੈ ਮੰਮੀ ਮੈਂ ਤਾਂ ਐਵੇਂ ਹੀ ਕਿਹਾ ਸੀ ਇਕ ਵਾਰੀ ਪਹਿਲਾਂ ਤੋਂ ਟਕਿਆ ਸੀ ਤਾਂ ਤੇਰਾ ਜ਼ੁਬਾਨ ਭਰਾ ਮਰ ਗਿਆ ਸੀ ਹੁਣ ਤੇਰਾ ਪਿਉ ਤੈਨੂੰ ਬੇ ਭਾਗਣ ਕਹਿੰਦਾ ਹੈਕੁੜੀ ਦੇ ਮੰਮੀ ਡੈਡੀ ਘਰੋਂ ਬਾਹਰ

ਚਲੇ ਜਾਂਦੇ ਹਨ ਇਕ ਮੁੰਡਾ ਉਨ੍ਹਾਂ ਦੇ ਘਰ ਆ ਜਾਂਦਾ ਹੈ ਉਸ ਦਾ ਡੈਡੀ ਜਦੋਂ ਚੋਲਾ ਲੈਣ ਲਈ ਘਰ ਆਉਂਦਾ ਹੈ ਉਹ ਮੁੰਡੇ ਨੂੰ ਘਰ ਵਿਚ ਦੇਖਦਾ ਹੈ ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ ਅਗਲੇ ਦਿਨ ਕੁੜੀ ਦਾ

ਡੈਡੀ ਧਰਮਾਂ ਨਾਲ ਆਪਣੀ ਕੁੜੀ ਦੇ ਰਿਸ਼ਤੇ ਦੀ ਗੱਲ ਕਰਦਾ ਹੈ ਵਿਆਹ ਤੋਂ ਕੁਝ ਦਿਨ ਬਾਅਦ ਜ਼ੋਤ ਆਪਣੇ ਘਰਵਾਲੇ ਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਦੱਸਦੀ ਹੈ ਕਿ ਇਕ ਦਿਨ ਜਦੋਂ ਮੇਰਾ ਭਰਾ

ਮੈਨੂੰ ਕਾਲਜ ਛੱਡਣ ਗਿਆ ਸੀਜਦੋਂ ਮੈਨੂੰ ਕਾਲਜ ਛੱਡਣ ਤੋਂ ਘਰ ਵਾਪਸ ਆਉਣ ਲੱਗਾ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਹ ਮਰ ਗਿਆ ਉਸ ਦਿਨ ਤੋਂ ਮੇਰੇ ਮਾਂ ਬਾਪ ਮੈਨੂੰ ਬੇ ਭਾਗਣ ਕਹਿਣ ਲੱਗ ਪਏ

ਜੋਤ ਦਾ ਪਤੀ ਕਹਿੰਦਾ ਹੈ ਤੂੰ ਇਸ ਗੱਲ ਦਾ ਬੋਝ ਆਪਣੇ ਦਿਲ ਤੇ ਨਾ ਰੱਖਿਆ ਕਰ ਤੇ ਖੁਸ਼ ਰਿਹਾ ਕਰ ਅਗਲੇ ਅਗਲੇ ਦਿਨ ਉਸ ਦੀ ਕਣਕ ਨੂੰ ਅੱਗ ਲੱਗ ਜਾਂਦੀ ਹੈ ਤੇ ਉਹ ਜੋਤ ਨੂੰ ਕਹਿੰਦਾ ਹੈ ਤੂੰ ਸੱਚੀ

ਹੀ ਬੇ ਭਾਗਣ ਹੈ ਉਹ ਕਹਿੰਦਾ ਹੈ ਤੂੰ ਮੇਰੇ ਘਰੋਂ ਨਿਕਲ ਜਾ ਜੋਤ ਰੋਂਦੀ ਹੋਈ ਕਹਿੰਦੀ ਹੈ ਮੈਂ ਕੀਤੀ ਜਾਵਾਂਗੀ ਤੇ ਉਹ ਆਪਣੇ ਘਰ ਵਾਪਸ ਆ ਗਈ ਰਾਤ ਨੌਂ ਵਜੇ ਉਹ ਆਪਣੀ ਨਸ ਕੱਟ ਲੈਂਦੀ ਹੈ ਤੇ ਉਹ ਮਰ

ਜਾਂਦੀ ਹੈ ਉਸ ਦੇ ਮੰਮੀ ਡੈਡੀ ਬਹੁਤ ਰੋਂਦੇ ਹਨ ਉਹ ਆਪਣੇ ਆਪ ਨੂੰ ਬੇ ਭਾਗਣ ਮੰਨਦੀ ਹੈ ਇਸ ਕਰਕੇ ਉਸ ਨੇ ਮਰਨ ਫ਼ੈਸਲਾ ਲੈ ਲਿਆ ਸੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *