Sunday , May 16 2021

ਜਿੰਦਗੀ ਵਿੱਚ 1 ਹਫਤਾ ਲਗਾ ਲਓ ਵਾਲ ਐਨੇ ਲੰਬੇ ਦੇਖ ਵਿਸਵਾਸ ਨਹੀ ਕਰੋਗੇ !

ਜ਼ਿੰਦਗੀ ਮੈਂ ਇਸ ਨੂੰ ਇੱਕੋ ਵਾਰ ਲਗਾਇਆ ਵਾਲ ਐਨੇ ਲੰਮੇ ਹੋ ਗਏ ਕੀ ਕੱਟਣੇ ਪਏ ਇਸ ਵਿੱਚ ਪਹਿਲਾਂ ਅਸੀਂ ਇੱਕ ਅੰਡਾ ਲਵਾਂਗੇ ਇੱਕ ਕਟੋਰੀ ਵਿੱਚ ਤੋਡ਼ ਕੇ ਪਾ ਲਵਾਂਗੇ ਫਿਰ ਫੈਡ ਲਵਾਂਗੇ ਹੁਣ ਅਸੀਂ

ਚਾਰ ਚਮਚ ਦਹੀਂ ਦੇ ਪਾਵਾਂਗੇ ਅਤੇ ਚੰਗੀ ਤਰ੍ਹਾਂ ਮਿਲਾ ਲਵਾਂਗੇ ਦੋਨਾਂ ਚੀਜਾਂ ਨੂੰ ਇਸੇ ਤਰ੍ਹਾਂ ਹੋਣਾ ਸੀ ਅੱਧਾ ਨਿੰਬੂ ਲਵਾਂਗੇ ਅਤੇ ਉਸ ਦਾ ਰਸ ਕੱਢ ਕੇ ਇੱਕ ਚੱਮਚ ਇਸ ਵਿਚ ਮਿਲਾ ਦੇਵਾਂਗੇ ਹੁਣ ਅਸੀਂ ਕੋਕੋਨਟ

ਆਲ ਲਵਾਂਗੇ ਉਸ ਦਾ ਇੱਕ ਚਮਚ ਮਾਣਾਂਗੇ ਅਤੇ ਮਿਕਸ ਕਰ ਲਵਾਂਗੇ ਇਸ ਪੈਕ ਨੂੰ ਅਸੀਂ ਹੁਣ ਵਾਲਾਂ ਵਿਚ ਲਗਾਵਾਂਗੇ ਅਤੇ ਪੰਦਰਾਂ ਵੀਹ ਮਿੰਟ ਰੱਖਾਂਗੀ ਅਤੇ ਬਾਅਦ ਵਿੱਚ ਸ਼ੈਂਪੂ ਨਾਲ ਧੋ ਲਵਾਂਗੀ

ਠੰਢੇ ਪਾਣੀ ਨਾਲ ਇਸ ਤਰ੍ਹਾਂ ਸਾਡੇ ਓਵਰਆਲ ਸਟਰੌਂਗ ਅਤੇ ਝੜਨਾ ਬੰਦ ਕਰ ਦੇਣਗੇ ਅਤੇ ਲੰਮੇ ਹੋਣੇ ਸ਼ੁਰੂ ਹੋ ਜਾਣਗੇ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *