Thursday , May 13 2021
Breaking News

ਪੇ੍ਮੀ ਨਾਲ ਮਜਾ ਕਰਨ ਲਈ ਔਰਤ ਨੇ ਬੱਚੇ ਨਾਲ ਕੀਤੀ ਅਜਿਹੀ ਹਰਕਤ ਦੇਖ ਰੋ ਪਓਗੇ !

ਦੋਸਤੋ ਅੱਜ ਅਸੀ ਤੁਹਾਨੂੰ ਤੇਲੰਗਾਨਾ ਤੋਂ ਆ ਰਹੀ ਤਾਜ਼ਾ ਖ਼ਬਰ ਦੱਸਣ ਜਾ ਰਹੇ ਹਾਂ, ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਪੱਥਰ ਦਿਲ ਮਾਂ ਨੇ ਦਿਮਾਗੀ ਤੌਰ ਤੋਂ ਠੀਕ ਨਾ ਹੋਣ ਦੇ ਕਾਰਨ ਆਪਣੀ

ਹੀ ਛੇ ਮਹੀਨੇ ਦੀ ਬੱਚੀ ਦੀ ਭਗਵਾਨ ਦੀ ਮੂਰਤੀ ਅੱਗੇ ਬਲੀ ਦੇ ਦਿੱਤੀ। ਦੋਸਤੋ ਅਸਲ ਵਿੱਚ ਇਹ ਅੌਰਤ ਅੱਠ ਸਾਲ ਪਹਿਲਾਂ ਇੱਕ ਰਿਸ਼ਤੇ ਵਿਚ ਆਈ ਸੀ। ਪਰ ਰਿਸ਼ਤਾ ਚੰਗਾ ਨਾ ਹੋਣ ਦੇ ਕਾਰਨ ਇਸ

ਦਾ ਰਿਸ਼ਤਾ ਟੁੱਟ ਗਿਆ। ਜਿਸ ਤੋਂ ਬਾਅਦ ਦੋ ਸਾਲ ਪਹਿਲਾਂ ਇਸ ਦਾ ਫਿਰ ਤੋਂ ਇੱਕ ਰਿਸ਼ਤੇ ਦੀ ਵਿਚ ਆਈ। ਜਿਸ ਕਾਰਨ ਇਸ ਨੂੰ ਇਕ ਬੱਚੀ ਨਸੀਬ ਹੋਈ। ਇਹ ਬੱਚੀ ਹਾਲੇ ਛੇ ਮਹੀਨੇ ਦੀ ਹੀ ਸੀ। ਜਦੋਂ

ਉਸ ਦੀ ਮਾਂ ਪੁਲੀਸ ਦੀ ਪੜ੍ਹਾਈ ਕਰ ਰਹੀ ਸੀ ਤਾਂ ਜੋ ਉਹ ਇਕ ਪੁਲੀਸ ਆਫੀਸਰ ਬਣ ਸਕੇ। ਪਰ ਇੱਕ ਦਿਨ ਜਦੋਂ ਸਾਰਾ ਪਰਿਵਾਰ ਘਰੋਂ ਬਾਹਰ ਗਿਆ ਸੀ ਤਾਂ ਇਸ ਅੌਰਤ ਨੇ ਉਸ ਬੱਚੀ ਨੂੰ ਭਗਵਾਨ

ਦੀ ਮੂਰਤੀ ਅੱਗੇ ਰੱਖਿਆ। ਅਤੇ ਉਸ ਦਾ ਗਲਾ ਵੱਢ ਕੇ ਉਸ ਦੀ ਬਲੀ ਦੇ ਦਿੱਤੀ। ਜਦੋਂ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਮਿਲਾਇਆ। ਅਤੇ ਪੁਲੀਸ ਨੇ ਸਭ ਕੁਝ ਦੇਖਿਆ ਤਾਂ ਪਤਾ ਲੱਗਾ ਤੇ ਉਸ ਅੌਰਤ

ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *