Tuesday , July 27 2021

ਮਹਿਲਾ ਨੂੰ ਇਕੱਲੀ ਦੇਖ ਸਰੇਆਮ ਕਰ ਦਿੱਤਾ ਸਰਮਨਾਕ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਦੀ ਵਿੱਚ ਰਿਕਾਰਡ ਹੋਈਆਂ। ਕੁਝ ਅਜਿਹੀਆਂ ਵੀਡੀਓਜ਼ ਜਿਸਦੀ ਵਿਚ ਭਾਰਤ ਦੀ ਕੁਝ ਆਦਮੀ ਕੁਝ ਔਰਤਾਂ ਦੀਆਂ ਸੋਨੇ ਦੀਆਂ ਗਹਿਣੇ ਵਗੈਰਾ

ਚੋਰੀ ਕਰਕੇ ਕਿਵੇਂ ਫਰਾਰ ਹੁੰਦੇ ਹਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਭਾਰਤ ਦੇ ਹੀ ਇਕ ਸ਼ਹਿਰ ਦੀ ਹੈ। ਜਿੱਥੇ ਇੱਕ ਔਰਤ ਖਾਣ ਦੇ ਲਈ ਕੁਝ ਖ਼ਰੀਦ ਰਹੀ ਸੀ। ਇਸੇ ਸਮੇਂ ਇੱਕ ਆਦਮੀ ਮੋਟਰਸਾਈਕਲ

ਸਟਾਰਟ ਕਰ ਕੇ ਖੜ੍ਹਾ ਸੀ। ਅਤੇ ਦੂਸਰਾ ਆਦਮੀ ਉਸ ਔਰਤ ਦੀ ਚੇਨ ਖਿੱਚ ਕੇ ਬਹੁਤ ਜਲਦੀ ਵਿਚ ਉਸ ਦੇ ਸਾਥੀ ਦੇ ਮੋਟਰਸਾਈਕਲ ਉੱਤੇ ਬੈਠਦਾ ਹੈ ਅਤੇ ਫਿਰ ਉਹ ਉਥੋਂ ਫਰਾਰ ਹੋ ਜਾਂਦੇ ਹਨ। ਦੂਸਰੀ ਵੀਡੀਓ

ਦੇ ਵਿਚ ਇਕ ਬਜ਼ੁਰਗ ਔਰਤ ਜੋ ਕਿ ਲਿਫਟ ਦਾ ਬਟਨ ਦਬਾ ਕੇ ਲਿਫਟ ਦਾ ਵੇਟ ਕਰ ਰਹੀ ਸੀ। ਇਸੇ ਸਮੇਂ ਇੱਕ ਜਵਾਨ ਮੁੰਡਾ ਹੈਲਮਟ ਲਗਾ ਕੇ ਆਉਂਦਾ ਹੈ। ਅਤੇ ਉਸ ਅੌਰਤ ਦੀਆਂ ਕੰਨਾਂ ਦੀਆਂ

ਵਾਲੀਆਂ ਖਿੱਚ ਲੈਂਦਾ ਹੈ ਅਤੇ ਫਿਰ ਉੱਥੋਂ ਦੌੜ ਜਾਂਦਾ ਹੈ। ਬਜ਼ੁਰਗ ਔਰਤ ਹੋਣ ਕਾਰਨ ਉਸ ਦਾ ਪਿੱਛਾ ਵੀ ਨਹੀਂ ਕਰ ਪਾਈ। ਇਸ ਤੋਂ ਬਾਅਦ ਅੱਗੇ ਕੀ ਹੋਇਆ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਚ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *