Tuesday , July 27 2021

ਵਿਆਹ ਵਾਲੀ ਉਮਰੇ ਕੁੜੀ ਨੇ ਕਰ ਦਿੱਤਾ ਇਹ ਸਰਮਨਾਕ ਕਾਰਾ !

ਵਿਆਹ ਵਾਲੀ ਉਮਰ ਵਿੱਚ ਕੁੜੀ ਨੇ ਕੀਤਾ ਕਾਰਾ ਆਪਣੇ ਕੌਮਾ ਵਿੱਚ ਪਏ ਭਰਾ ਤੇ ਵੀ ਨਹੀਂ ਤਰਸ ਕੀਤਾ ਇਹ ਤਸਵੀਰ ਜਗਰਾਉਂ ਦੇ ਸ਼ੇਰ ਪਿੰਡ ਸੋਢੀਵਾਲ ਦੀ ਹੈ ਜਿਸ ਦਾ ਭਰਾ ਕੌਮਾਂ ਵਿੱਚ ਸੀ ਅਤੇ

ਮਾਂ ਬਜ਼ੁਰਗ ਸੀ ਉਸ ਦਾ ਪਿਤਾ ਵੀ ਦੋ ਸਾਲ ਪਹਿਲਾਂ ਉਨ੍ਹਾਂ ਦੀ ਦੇਹ ਹੋ ਗਈ ਸੀ ਇਸੇ ਤਰ੍ਹਾਂ ਹੁਣ ਉਸ ਦਾ ਉਸ ਨੇ ਆਪਣੀਆਂ ਆਰਥਿਕ ਤੰਗੀਆਂ ਵਿੱਚ ਆਪਣੇ ਭਰਾ ਅਤੇ ਮਾਂ ਦਾ ਚੱਕਣ ਚੁੱਕਿਆ ਹੋਇਆ

ਸੀ ਅਤੇ ਉਹ ਆਪਣੇ ਆਪਣੇ ਭਰਾ ਤੇ ਮਾਂ ਦਾ ਇਲਾਜ ਕਰ ਰਹੀ ਸੀ ਆਰਥਿਕ ਤੰਗੀਆਂ ਵਿੱਚ ਇੱਕ ਦਿਨ ਉਸ ਦੀ ਮਾਂ ਵੀਹ ਮੰਜੇ ਤੇ ਡਿੱਗ ਗਈ ਜਿਸ ਕਾਰਨ ਉਨ੍ਹਾਂ ਦੇ ਘਰ ਵਿੱਚ ਖਾਮੋਸ਼ੀ ਛਾ ਗਈ ਅਤੇ

ਅੰਤ ਉਸ ਨੇ ਆਰਥਿਕ ਤੰਗੀਆਂ ਨਾਲ ਜੂਝਦੇ ਹੋਏ ਮਨਪ੍ਰੀਤ ਨੇ ਆਪਣੇ ਭਰਾ ਅਤੇ ਆਪਣੀ ਮਾਂ ਨੂੰ ਜ਼ਹਿਰੀਲੀ ਦਵਾਈ ਆਟੇ ਵਿੱਚ ਮਿਲਾ ਕੇ ਰੋਟੀ ਰਾਹੀਂ ਖੁਆ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ

ਤੇ ਮਨਪ੍ਰੀਤ ਦੀ ਵੀ ਮੌਤ ਹੋ ਗਈ ਜਦੋਂ ਪੁਲੀਸ ਨੂੰ ਪੁੱਛਿਆ ਗਿਆ ਤੇ ਪੁਲੀਸ ਨੇ ਇਸ ਬਾਰੇ ਦੱਸਿਆ ਕਿ ਮਨਪ੍ਰੀਤ ਦੇ ਇਸ ਕਾਰਨ ਸਾਰਿਆਂ ਦੀ ਦੇਹ ਤੂੰ ਕੀ ਬਹੁਤ ਦੁੱਖ ਭਰੀ ਘਟਨਾ ਹੈ ਤੇ ਸਰਪੰਚ ਨੂੰ

ਵੀ ਇਸ ਬਾਰੇ ਪੁੱਛਿਆ ਗਿਆ ਤੇ ਉਹਨੇ ਦੱਸਿਆ ਕਿ ਮਨਪ੍ਰੀਤ ਇਹ ਪਹਿਲਾ ਆਪਣੇ ਭਰਾ ਅਤੇ ਮਾਂ ਨੂੰ ਇਸ ਆਟੇ ਦੇ ਜ਼ਰੀਏ ਰੋਟੀ ਖਵਾਈ ਅਤੇ ਫਿਰ ਆਪ ਵੀ ਖਾ ਲਈ ਇਸ ਕਾਰਨ ਇਨ੍ਹਾਂ ਦੀ ਮੌਤ ਹੋ

ਗਈ ਅਤੇ ਇਕ ਭੈਣ ਜੀਂਦੀ ਏ ਪਰ ਸਾਰੇ ਸਦਮੇ ਵਿਚ ਹਨ ਸਾਰਾ ਪਿੰਡ ਹੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *