ਇੱਕ ਬੱਸ ਵਿੱਚ ਇੱਕ ਮੁੰਡਾ ਤੇ ਇਕ ਕੁੜੀ ਇਕੱਠੀ ਚੜ੍ਹਦੀ ਹਨ ਉ ਹ ਦੋਵੇਂ ਇੱਕੋ ਸੀਟ ਤੇ ਬੈਠਦੇ ਹਨ। ਜਿਸ ਕਾਰਨ ਸਾਰੇ ਲੋਕ ਉਨ੍ਹਾਂ ਵੱਲ ਦੇਖ ਕੇ ਗੱਲਾਂ ਕਰ ਰਹੇ ਸਨ। ਫਿਰ ਬੱਸ ਚੱਲ ਪਿੰਡ ਹੈ ਇਸ ਤੋਂ ਬਾਅਦ ਕੰਡਕਟਰ ਉਨ੍ਹਾਂ ਵੱਲ ਦੇਖ ਕੇ ਹੱ ਸ ਦਾ ਹੈ।
ਅਤੇ ਰੇਡੀਓ ਤੀ ਕੋਈ ਅਸ਼ਲੀਲ ਗੀਤ ਲਗਾ ਦਿੰਦਾ ਹੈ ਇ ਸ ਤੋਂ ਬਾਅਦ ਉਹ ਟਿਕਟ ਕੱਟਣ ਲਈ ਆਉਂਦਾ ਹੈ। ਸ ਪੀ ਫੂਕ ਟਿਕਟ ਲੈਂਦੇ ਹਨ। ਇਸ ਤੋਂ ਬਾਅਦ ਬੱਸ ਵਿੱਚ ਦੋ ਅੌਰਤਾਂ ਚੜ੍ਹਦੀਆਂ ਨੇ ਯੂ ਕੇ ਉਹਨਾਂ ਲੜਕੀ ਅਤੇ ਲੜਕੇ ਵੱਲ ਦੀ ਕੀ ਅਜੀਬ ਜਿਹੀਆ ਗੱਲਾਂ ਕੀ ਤੀ ਆਂ ਹਨ।
ਇਸ ਤੋਂ ਬਾਅਦ ਬੱਸ ਇਕ ਹੋਸਟਲ ਮੂਹਰੇ ਜਾ ਕੇ ਰੁ ਕ ਦੀ ਹੈ ।ਉਹ ਲੜਕਾ ਉਸ ਲੜਕੀ ਨੂੰ ਬੱਸ ਵਿੱਚੋਂ ਉਤਾਰਦੇ ਹੋਏ ਕਹਿੰਦਾ ਹੈ ਕਿ ਚੰਗਾ ਭੇਣ ਛੇਤੀ ਘਰ ਪਰਤੀ। ਇਸ ਤੋਂ ਬਾਅਦ ਉਸ ਕੰਡਕਟਰ ਨੇ ਰੇਡੀਓ ਬੰ ਦ ਕਰ ਦਿੱਤਾ
ਅਤੇ ਸਾਰੇ ਲੋਕਾਂ ਦੇ ਮੂੰਹ ਬੰਦ ਹੋ ਗਏ। ਇਹ ਜਾ ਣ ਕਾ ਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।