Thursday , May 13 2021
Breaking News

ਕੈਮਰੇ ਚ ਕੈਦ ਕੁਝ ਨਾ ਮੰਨਣਯੋਗ ਸੱਚ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਜੇਕਰ ਇਹ ਘਟਨਾਵਾਂ ਕੈਮਰੇ ਵਿਚ ਰਿਕਾਰਡ ਨਾ ਹੁੰਦੀਆਂ ਤਾਂ ਇਸ ਉੱਤੇ ਕਿਸੇ ਨੇ ਵੀ ਯਕੀਨ

ਨਹੀਂ ਕਰਨਾ ਸੀ। ਦੋਸਤੋ ਟੈਕਨਾਲੋਜੀ ਕਾਰਨ ਅੱਜਕੱਲ੍ਹ ਹਰ ਕਿਸੇ ਦੇ ਕੋਲ ਜਾਂ ਤਾਂ ਕੈਮਰੇ ਵਾਲਾ ਮੋਬਾਇਲ ਹੁੰਦਾ ਹੈ। ਜਾਂ ਫਿਰ ਉਸ ਦੇ ਕਮਰੇ ਘਰ ਤੇ ਆਫਿਸ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਹੋਇਆ

ਹੁੰਦਾ ਹੈ। ਜਿਸ ਵਿੱਚ ਕੁਝ ਅਜਿਹੀਆਂ ਘਟਨਾਵਾਂ ਰਿਕਾਰਡ ਹੋ ਜਾਂਦੀਆਂ ਹਨ। ਜਿਨ੍ਹਾਂ ਉੱਤੇ ਬਿਨਾਂ ਦੀ ਕੋਈ ਵੀ ਯਕੀਨ ਨਹੀਂ ਕਰ ਸਕਦਾ ਦੂਸਰਾ ਸਭ ਤੋਂ ਪਹਿਲੀ ਘਟਨਾ ਹੈ। ਇਕਦਮ ਮਛੁਆਰੇ ਦੀ

ਜਿਸਨੇ ਇਕ ਬਹੁਤ ਵੱਡੀ ਮਛਲੀ ਪੜ੍ਹੀ ਸੀ। ਅਤੇ ਉਸ ਮਛਲੀ ਨੂੰ ਹਾਲੇ ਉਹ ਪਕਾਉਣ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ। ਅਤੇ ਮਛਲੀ ਨੂੰ ਬਾਹਰ ਇੱਕ ਵੱਡੇ ਟੱਬ ਦੇ ਪਾਣੀ ਵਿੱਚ ਰੱਖ ਦਿੱਤਾ। ਹੁਣ

ਉਸ ਮੱਛਲੀ ਦੀ ਜ਼ਿੰਦਗੀ ਦੇ ਕੁਝ ਮਿੰਟ ਹੀ ਬਚੇ ਸਨ ਪਰ ਉਸ ਮਛਲੀ ਨੂੰ ਲੱਗਾ ਕਿ ਉਸ ਦੇ ਨੇੜੇ ਪਾਣੀ ਹੈ। ਅਤੇ ਉਹ ਉਚਾਈ ਚਲਦੀ ਹੀ ਟੱਬ ਤੋਂ ਬਾਹਰ ਡਿੱਗ ਪਈ ਹੁਣ ਉਸ ਦੇ ਨੇੜੇ ਇਕ ਸੜਕ ਸੀ

ਜਿਸ ਉੱਤੇ ਚਲੀ ਜਾਂਦੀ ਹੈ। ਹੁਣ ਜਾਂ ਤਾਂ ਉਸ ਦਾ ਸਾਹ ਘੁੱਟ ਕੇ ਉਸ ਨੇ ਮਰ ਜਾਣਾ ਸੀ। ਜਾਂ ਫਿਰ ਕਿਸੇ ਗੱਡੀ ਥੱਲੇ ਆ ਕੇ ਪਰ ਨੇੜੇ ਹੀ ਇੱਕ ਨਾਲਾ ਵੀ ਸੀ। ਜਿਸ ਵਿੱਚ ਉਛਾਲਾ ਮਾਰਦੀ ਡਿੱਗ ਜਾਂਦੀ

ਹੈ ਤੇ ਉਸ ਦੀ ਜਾਨ ਬਚ ਜਾਂਦੀ ਹੈ ਅਜਿਹੀਆਂ ਹੋਰ ਵੀਡਿਓ ਦੇਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *