Wednesday , May 12 2021
Breaking News

ਬਿਊਟੀ ਪਾਰਲਰ ਵਾਲੀ ਨਾਲ ਕੈਨੇਡਾ ਪਹੁੰਚ ਦਿੱਤਾ ਥੋਖਾ !

ਦੋਸਤੋ ਤੁਸੀਂ ਬਹੁਤ ਸਾਰੀਆਂ ਖ਼ਬਰਾਂ ਸੁਣੀਆਂ ਹੋਣਗੀਆਂ ਜਿਸ ਦੇ ਵਿਚ ਦੱਸਿਆ ਗਿਆ ਹੋਵੇ। ਤਾਂ ਕਿ ਵਿਦੇਸ਼ ਜਾਣ ਲਈ ਜਾਂ ਤਾਂ ਕੁੜੀ ਨੇ ਮੁੰਡੇ ਨੂੰ ਧੋਖਾ ਦਿੱਤਾ। ਜਾਂ ਫਿਰ ਮੁੰਡੇ ਨੇ ਕੁੜੀ ਨੂੰ ਧੋਖਾ ਦਿੱਤਾ

ਅਤੇ ਅੱਜ ਦੀ ਖ਼ਬਰ ਵੀ ਕੁਝ ਅਜਿਹੀ ਹੀ ਹੈ ਜੋ ਕਿ ਇੱਕ ਅੌਰਤ ਸਰਸੇ ਦੀ ਰਹਿਣ ਵਾਲੀ ਸੀ। ਉਸ ਦਾ ਹੈ ਉਸ ਦਾ ਕਹਿਣਾ ਸੀ ਕਿ ਉਹ ਸਰਸੇ ਦੀ ਰਹਿਣ ਵਾਲੀ ਹੈ। ਅਤੇ ਇਸ ਅਰਸੇ ਵਿੱਚ ਹੀ ਉਸ

ਦਾ ਵਿਆਹ ਵੀ ਹੋਇਆ ਸੀ। ਉਸ ਦਾ ਇਕ ਬਿਊਟੀ ਪਾਰਲਰ ਸੀ। ਪਰ ਦੋ ਸਾਲ ਤਕ ਉਸ ਨੇ ਆਪਣੇ ਪਤੀ ਦੇ ਨਾਲ ਕੋਈ ਵੀ ਸਬੰਧ ਨਹੀਂ ਬਣਾਈ। ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਅੱਗੇ ਨਾ ਵਧ

ਸਕਿਆ। ਇਸ ਤੋਂ ਬਾਅਦ ਉਸ ਦਾ ਪਤੀ ਵਿਦੇਸ਼ ਚਲਾ ਗਿਆ। ਅਤੇ ਹੁਣ ਉਸ ਨੇ ਕਿਹਾ ਹੈ ਕਿ ਜੇਕਰ ਉਹ ਉਸ ਦੇ ਕੋਲ ਬਾਤ ਪਾਉਂਦੀ ਹੈ ਤਾਂ ਵੀਹ ਲੱਖ ਰੁਪਈਆ ਲੈ ਕੇ ਆਵੇ। ਇਸ ਬਾਰੇ ਵਿਚ ਹੋਰ

ਜਾਣਕਾਰੀ ਲੈਣ ਦੇ ਲਈ ਇਹ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *