Sunday , May 16 2021
Breaking News

ਪੁਲਸ ਨੇ ਜਦ ਫੜਿਆ ਪਰੇਮੀ ਜੋੜਾ ਬੰਦੇ ਨੇ ਬਣਾਈ ਪੁਲਸ ਦੀ ਰੇਲ !

ਦੋਸਤੋਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਤੇ ਉੱਪਰ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੀ ਵਿਚ ਦ੍ਰਿਸ਼ਟੀ ਵਿਚ ਇਕ ਪਾਰਕ ਦੇ ਵਿਚ ਬੈਠੇ ਪ੍ਰੇਮੀ ਜੁੜਨ ਦੇਖ ਕੇ ਜਦੋਂ ਪੁਲੀਸ

ਉਨ੍ਹਾਂ ਦੇ ਕੋਲ ਜਾਂਦੀ ਹੈ। ਅਤੇ ਉਨ੍ਹਾਂ ਦਾ ਚਲਾਨ ਕੱਟਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉੱਥੇ ਹੀ ਇੱਕ ਆਦਮੀ ਜੋ ਕਿ ਆਪਣੇ ਮੋਬਾੲੀਲ ਦਾ ਕੈਮਰਾ ਔਨ ਕਰ ਲੈਂਦਾ ਹੈ। ਅਤੇ ਉਸੇ ਸਮੇਂ ਪੁਲੀਸ ਨੂੰ ਇਹ

ਸਵਾਲ ਕਰਨ ਲੱਗ ਜਾਂਦਾ ਹੈ। ਕਿ ਉਨ੍ਹਾਂ ਦਾ ਚਲਾਨ ਕਿਉਂ ਕੱਟ ਰਹੇ ਹਨ ਅਤੇ ਇਹ ਸਭ ਇਨਵੈਸਟੀਗੇਸ਼ਨ ਕਿਉਂ ਕਰ ਰਹੇ ਹਨ। ਤਾਂ ਪੁਲੀਸ ਵਾਲੇ ਉੱਤੇ ਹੀ ਮੁੱਕਰ ਗਏ ਅਤੇ ਕਹਿਣ ਲੱਗੀ। ਕਿ ਉਹ

ਇਨ੍ਹਾਂ ਦੀ ਵਾਰੀ ਵਿਚ ਇਨਫੋਰਮੇਸ਼ਨ ਲੈ ਰਹੇ ਹਨ ਅਤੇ ਪਤਾ ਕਰ ਰਹੇ ਹਨ ਕਿ ਇਹ ਕਿੱਥੋਂ ਦੇ ਹਨ। ਜਿਸ ਤੋਂ ਬਾਅਦ ਪੁਲੀਸ ਦੀ ਬਹੁਤ ਚੰਗੀ ਰੱਖ ਕੇ ਉਸ ਆਦਮੀ ਨੇ ਰੇਲ ਬਣਾਈ ਅਤੇ ਕਿਹਾ ਕਿ ਓਮਨ

ਰਾਈਟਸ ਦੇ ਤੌਰ ਤੇ ਕੋਈ ਵੀ ਇਨ੍ਹਾਂ ਦਾ ਚਲਾਨ ਨਹੀਂ ਕੱਟ ਸਕਦਾ ਕਿਉਂਕਿ ਇਹ ਦੋਵੇਂ ਆਪਣੀ ਮਰਜ਼ੀ ਦੇ ਨਾਲ ਇੱਥੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *