Sunday , May 16 2021

ਬਿੱਲੀ ਆਪਣੇ ਮਾਲਕ ਨੂੂੰ ਰੋਜਾਨਾ ਲਿਆਕੇ ਦਿੰਦੀ ਸੀ ਪੈਸੇ ਸੱਚ ਜਾਣ ਯਕੀਨ ਨਹੀ ਕਰੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜੋ ਕਿ ਇੰਨੀ ਇਮਾਨਦਾਰ ਸੀ। ਕਿ ਖਾਣਾ ਮਿਲਣ ਦੇ ਬਦਲੇ ਆਪਣੇ ਮਾਲਿਕ ਨੂੰ ਪੈਸਿਆਂ ਦੇ ਨਾਲ ਭਰਿਆ ਹੋਇਆ ਬੈਗ ਲਿਆ

ਦਿੰਦੀ ਸੀ। ਦੋਸਤੋ ਇਹੀ ਕਹਾਣੀ ਹੈ ਵਿਦੇਸ਼ ਦੀ ਜਿਸ ਦੇ ਵਿੱਚ ਇੱਕ ਵੱਡਾ ਬਿਜ਼ਨਸ ਜਿਸ ਦੀ ਕੰਪਨੀ ਦੀ ਬਿਲਡਿੰਗ ਸ਼ਹਿਰ ਦੇ ਬਿਲਕੁੱਲ ਗੱਬੇ ਸੀ। ਉਹ ਬਹੁਤ ਅਮੀਰ ਸੀ ਪਰ ਫਿਰ ਵੀ ਆਪਣੇ ਆਫਿਸ

ਤੁਰ ਕੇ ਜਾਂਦਾ ਸੀ। ਇੱਕ ਦਿਨ ਜਦੋਂ ਉਹ ਰਸਤੇ ਵਿੱਚ ਜਾ ਰਿਹਾ ਸੀ ਤਾਂ ਉਸ ਨੇ ਇਕ ਆਮ ਅਵਾਰਾ ਬਿੱਲੀ ਨੂੰ ਲਿਖਿਆ। ਉਹ ਵਿਰਲੀ ਹੀ ਦੇਖਣ ਵਿੱਚ ਵੀ ਆਮ ਜਿਹੀ ਸੀ ਅਤੇ ਅਵਾਰਾ ਸੀ। ਪਰ ਜਿਵੇਂ

ਹੀ ਉਸ ਉੱਤੇ ਤਰਸ ਆਇਆ ਤਾਂ ਉਸ ਨੇ ਉਸ ਨੂੰ ਕੁਝ ਖਾਣ ਨੂੰ ਦਿੱਤਾ। ਇਸ ਤੋਂ ਬਾਅਦ ਅਗਲੇ ਦਿਨ ਜਦੋਂ ਫਿਰ ਤੋਂ ਉਸ ਨੇ ਉਸ ਬਿੱਲੀ ਨੂੰ ਦੇਖਿਆ ਤਾਂ ਫਿਰ ਭੋਜਨ ਨੂੰ ਕੁਝ ਖਾਣ ਨੂੰ ਦਿੱਤਾ। ਇੰਜ ਹੀ

ਚੱਲਦਾ ਰਿਹਾ ਅਤੇ ਇੱਕ ਦਿਨ ਅਜਿਹਾ ਆਇਆ ਜਿੱਦਣ। ਉਹ ਆਦਮੀ ਬਹੁਤ ਹੀ ਜ਼ਿਆਦਾ ਗ਼ਰੀਬ ਹੋ ਗਿਆ ਤੇ ਉਸ ਨੂੰ ਆਪਣੀ ਕੰਪਨੀ ਚਲਾਉਣ ਦੇ ਲਈ ਵੀ ਪੈਸਾ ਨਹੀਂ ਮਿਲ ਰਿਹਾ ਸੀ। ਤੇ ਫਿਰ

ਉਸ ਬਿੱਲੀ ਨੇ ਕੀਤਾ ਕੁਝ ਅਜਿਹਾ ਕੰਮ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦੀ ਰੀਝ ਤੇ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ

ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *