Tuesday , July 27 2021

ਭਗਵਾਨ ਤੋ ਬਦਲਾ ਲੈਣ ਪਹੁੰਚਿਆ ਵਿਅਕਤੀ ਪਰ ਮੰਦਰ ਚ ਜੋ ਹੋਇਆ !

ਭਗਵਾਨ ਨਾਲ ਪੰਗਾ ਲੈਣ ਲਈ ਪਹੁੰਚਿਆ ਵਿਅਕਤੀ ਮੰਦਿਰ ਵਿਚ ਕਰ ਦਿੱਤੀ ਇੱਦਾਂ ਦੀ ਹਾਲਤ ਦੇਖ ਕੇ ਹੋਸ਼ ਉੱਡ ਜਾਣਗੇ ਸੋਸ਼ਲ ਮੀਡੀਆ ਦਿਨੋਂ ਦਿਨ ਕੋਈ ਨਾ ਕੋਈ ਵੀਡਿਓ ਵਾਇਰਲ ਹੁੰਦੀ ਰਹਿੰਦੀ

ਹੈ ਅਜਿਹੀ ਹੀ ਦਿਲ ਨੂੰ ਦਹਿਲਾਉਣ ਵਾਲੇ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਭਗਵਾਨ ਨਾਲ ਬਦਲਾ ਲੈਣ ਲਈ ਵਿਅਕਤੀ ਨੇ ਮੰਦਿਰ ਵਿੱਚ ਜਾ ਕੇ ਮੂਰਤੀਆਂ ਨੂੰ ਤੋੜਿਆ ਦਿੱਲੀ ਦੇ

ਪੱਛਮਪੁਰੀ ਇਲਾਕੇ ਵਿਚ ਵਿਅਕਤੀ ਨੇ ਮੰਦਿਰ ਵਿੱਚ ਜਾ ਕੇ ਮੂਰਤੀਆਂ ਨੂੰ ਤੋੜਿਆ ਕਿਉਂਕਿ ਲੋਕਡਾਊਨ ਦੌਰਾਨ ਉਸ ਦਾ ਕੰਮ ਬੰਦ ਹੋ ਗਿਆ ਸੀ ਉਹ ਆਰਥਿਕ ਰੂਪ ਤੋਂ ਪ੍ਰੇਸ਼ਾਨ ਸੀ ਖ਼ਾਮੋਸ਼ ਚੁਣੌਤੀਆਂ

ਦਾ ਸਾਹਮਣਾ ਕਰ ਰਿਹਾ ਸੀ ਸਵੇਰੇ ਨੌਂ ਵਜੇ ਪੱਛਮੀ ਪੂਰਬੀ ਇਲਾਕੇ ਵਿੱਚ ਮਾਤਾ ਰਾਣੀ ਦੇ ਮੰਦਿਰ ਵਿਚ ਪਾਠਕ ਪੁਜਾਰੀ ਆਇਆ ਉਸ ਨੇ ਦੇਖਿਆ ਭਗਵਾਨ ਦੋ ਸ਼ਿਵ ਦੀਆਂ ਮੂਰਤੀਆਂ ਨਹੀਂ ਸਨ ਉਸ

ਨੇ ਪੁਲੀਸ ਨੂੰ ਰਿਪੋਰਟ ਦਰਜ ਕਰਵਾਈ ਪੁਲੀਸ ਨੂੰ ਜਾਣਕਾਰੀ ਮਿਲੀ ਅਠਾਈ ਸਾਲ ਦਾ ਵਿਕੀ ਜੋ ਕਿ ਕਵਾੜੀਏ ਦਾ ਕੰਮ ਕਰਦਾ ਸੀ ਲੋਕ ਡੌਨ ਦੌਰਾਨ ਉਸ ਦਾ ਕੰਮ ਬੰਦ ਹੋਣ ਕਾਰਨ ਉਸ ਨੇ ਭਗਵਾਨ

ਨਾਲ ਬਦਲਾ ਲੈਣ ਲਈ ਮੂਰਤੀਆਂ ਨੂੰ ਤੋੜ ਦਿੱਤਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *