Tuesday , July 27 2021

ਇਸ ਚੀਜ ਦੇ ਲਗਾਉਣ ਦੇ ਨਾਲ ਗੋਡਿਆ ਦਾ ਦਰਦ ਜੁਆਇੰਟ ਪੇਨ ਖਤਮ !

ਇਸ ਨੂੰ ਲਗਾ ਲਓ ਨੜਿੱਨਵੇ ਪਰਸੈਂਟ ਗੋਡਿਆਂ ਦਾ ਦਰਦ ਹੱਥ ਪੈਰ ਦਰਦ ਬਿਲਕੁਲ ਠੀਕ ਹੋ ਜਾਵੇਗਾ ਸਭ ਤੋਂ ਪਹਿਲਾਂ ਤੁਸੀਂ ਸੇਂਧਾ ਨਮਕ ਲੈਣਾ ਦਰਦ ਨੂੰ ਦੂਰ ਕਰਦਾ ਹੈ ਗੋਡਿਆਂ ਦੇ ਦਰਦ ਨੂੰ ਵੀ

ਇਸੇ ਤਰ੍ਹਾਂ ਸੇਂਧਾ ਨਮਕ ਨੂੰ ਪੀਸ ਲੈਣਾ ਅਤੇ ਬਰੀਕ ਕਰ ਲੈਣਾ ਫਿਰ ਅਸੀਂ ਗਰਮ ਪਾਣੀ ਲਵਾਂਗੇ ਪਾਣੀ ਨੂੰ ਗੁਣਗੁਣਾ ਕਰ ਲਵਾਂਗੀ ਖੁੱਲ੍ਹੇ ਬਰਤਨ ਵਿੱਚ ਪਾ ਲਵਾਂਗੇ ਇਕ ਚਮਚ ਸੇਂਧਾ ਨਮਕ ਪੀਸਿਆ

ਹੋਇਆ ਇਸ ਵਿੱਚ ਪਾ ਦੇਵਾਂਗੇ ਫਿਰ ਇਸ ਨੂੰ ਮਿਲਾ ਲਵਾਂਗੇ ਇਸੇ ਤਰ੍ਹਾਂ ਫੇਰ ਇੱਕ ਰੁਮਾਲ ਲਵਾਂਗੇ ਜਿਸ ਨੂੰ ਉਸ ਵਿੱਚ ਡੁਬੋ ਕੇ ਆਪਣੇ ਗੋਡਿਆਂ ਦੇ ਦਰਦ ਤੇ ਰੱਖਾਂਗੇ ਅਤੇ ਇਸ ਸੇਕ ਦਵਾਂਗੇ ਜਿਸ ਨਾਲ

ਤੁਹਾਨੂੰ ਆਰਾਮ ਮਿਲੇਗਾ ਇਸੇ ਤਰ੍ਹਾਂ ਨਾ ਨਹਾਉਣ ਵਿੱਚ ਵੀ ਇਸ ਦੀ ਵਰਤੋਂ ਕਰ ਸਕਦੇ ਹਾਂ ਸੇਂਧਾ ਨਮਕ ਮਿਲਾ ਕੇ ਜਿਸ ਨਾਲ ਤੁਹਾਡੇ ਜੋੜਾਂ ਦੇ ਦਰਦ ਹੱਥਾਂ ਪੈਰਾਂ ਦੇ ਦਰਦ ਕਮਰ ਗਠੀਏ ਦਾ ਦਰਦ

ਦੂਰ ਹੋ ਜਾਵੇਗਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇੱਕ ਵਾਰ ਚ ਚਿਹਰਾ ਕਰੋ ਐਨਾ ਗੋਰਾ ਤੇ ਚਮਕਦਾਰ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਚਿਹਰੇ ਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਗਰਮੀਆਂ ਦੇ ਮੌਸਮ …

Leave a Reply

Your email address will not be published. Required fields are marked *