Thursday , May 13 2021
Breaking News

ਸਰਤ ਲਗਾ ਲਓ 99 % ਘਟ ਜਾਏਗਾ ਯੂਰਿਕ ਐਸਿਡ !

ਸ਼ਰਤ ਲਗਾ ਲਓ ਨੜਿੱਨਵੇ ਪਰਸੈਂਟ ਯੂਰਿਕ ਐਸਿਡ ਦਾ ਇਲਾਜ ਵਿੱਚ ਵਰਦਾਨ ਦੋ ਚੀਜ਼ਾਂ ਬੜੀ ਈ ਯੂਰਿਕ ਐਸਿਡ ਬਾਹਰ ਯੂਰਿਕ ਐਸਿਡ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਤੁਸੀਂ ਆਪਣੇ

ਖਾਣਾ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ ਹਰੀਆਂ ਸਬਜ਼ੀਆਂ ਜ਼ਿਆਦਾ ਲਾਲ ਮੀਟ ਦੀ ਵਰਤੋਂ ਲਾਲ ਰਾਜਮਾਂਹ ਦੀ ਵਰਤੋ ਇਸ ਨਾਲ ਅਸੀਂ ਯੂਰਿਕ ਐਸਿਡ ਨੂੰ ਬੜਾਵਾ ਦੇ ਰਹੇ ਆਂ ਯੂਰਿਕ ਐਸਿਡ

ਨੂੰ ਬਾਹਰ ਨਿਕਲਣਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਦੀ ਵਰਤੋਂ ਕਰੋ ਜੋ ਮਲ ਮੂਤਰ ਰਾਹੀਂ ਬਾਹਰ ਨਿਕਲ ਸਕੇ ਸਭ ਤੋਂ ਪਹਿਲਾਂ ਤੁਸੀਂ ਅੱਧਾ ਚੱਮਚ ਅਜਵੈਣ ਦਾ ਲੈਣਾ ਉਸ ਨੂੰ ਰਾਤ ਨੂੰ ਭਿੱਜਣੇ ਪਾ

ਦੇਣਾ ਸਵੇਰੇ ਇਸ ਨੂੰ ਉਬਾਲ ਲੈਣਾ ਅਤੇ ਥੋੜ੍ਹਾ ਠੰਡਾ ਕਰਕੇ ਇਸਨੂੰ ਪੀ ਲੈਣਾ ਅਤੇ ਇਸਦਾ ਹਰ ਰੋਜ਼ ਸੇਵਨ ਕਰਨ ਨਾਲ ਤੁਹਾਡੇ ਯੂਰਿਕ ਐਸਿਡ ਠੀਕ ਹੋ ਜਾਵੇਗਾ ਇਸ ਤੋਂ ਬਾਅਦ ਤੁਹਾਨੂੰ ਕੋਈ ਦਵਾਈ

ਦੀ ਲੋੜ ਨਹੀਂ ਪਵੇਗੀ ਦਾਲਾਂ ਖਾਣ ਨਾਲ ਯੂਰਿਕ ਐਸਿਡ ਨਹੀਂ ਹੁੰਦਾ ਸਿਰਫ਼ ਸਾਬਤ ਦਾਲਾਂ ਜ਼ਿਆਦਾ ਨਾ ਵਰਤੋਂ ਕਰੋ ਇਸੇ ਤਰ੍ਹਾਂ ਫਲਾਂ ਦਾ ਸਲਾਦ ਦਾ ਦੁੱਧ ਮਲਾਈ ਲਾਹ ਕੇ ਇਨ੍ਹਾਂ ਦਾ ਸੇਵਨ ਕਰਨਾ

ਚਾਹੀਦਾ ਹੈ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰਨਾ ਜ਼ਰੂਰੀ ਹੈ ਅਦਰਕ ਦਾ ਸੇਵਨ ਕਰਨਾ ਪਪੀਤੇ ਦਾ ਸੇਵਨ ਕੱਚੇ ਪਪੀਤੇ ਦਾ ਪਾਣੀ ਨਿਕਲ ਕੇ ਪੀਓ ਇਸ ਨਾਲ ਤੁਹਾਡੇ ਯੂਰਿਕ ਐਸਿਡ ਨਹੀਂ ਬਣੇਗਾ

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *