Saturday , May 15 2021
Breaking News

ਕੁੱਤੇੇ ਨੂੰ ਉਸਦੇੇ ਮਾਲਕ ਨੇੇ ਬੰਨਿਆ ਟਰੇਨ ਦੀ ਪਟਰ ਤੇ ਫਿਰ ਜੋ ਹੋਇਆ !

ਕੁੱਤੇ ਨੂੰ ਟਰੇਨ ਦੀ ਪਟੜੀ ਵਿਚੋਂ ਬੰਨ੍ਹ ਕੇ ਉਸ ਮਾਲਕ ਨੇ ਜੋ ਕੀਤਾ ਤੁਸੀਂ ਵੀ ਰੋ ਪਾਓਗੇ ਇਕ ਛੋਟੇ ਕੁੱਤੇ ਨੂੰ ਟਰੇਨ ਦੀ ਪਟੜੀ ਨਾਲ ਬੰਨ੍ਹਿਆ ਹੋਇਆ ਦੇਖ ਕੇ ਦੋ ਵਿਅਕਤੀਆਂ ਨੇ ਉਸ ਨੂੰ ਉਥੋਂ ਹਟਾਇਆ

ਅਤੇ ਆਪਣੇ ਨਾਲ ਲੈ ਗਏ ਥੋੜ੍ਹੀ ਦੇਰ ਬਾਅਦ ਉੱਥੇ ਟਰੇਨ ਆ ਗਈ ਜਿਸ ਨਾਲ ਉਸ ਕੁੱਤੇ ਦੀ ਮੌਤ ਹੋ ਸਕਦੀ ਸੀ ਇਸ ਤਰ੍ਹਾਂ ਉਨ੍ਹਾਂ ਵਿਅਕਤੀਆਂ ਨੇ ਉਸ ਕੁੱਤੇ ਦੀ ਚੰਗੀ ਤਰ੍ਹਾਂ ਦੇਖ ਭਾਲ ਕੀਤੀ ਇਸੇ

ਤਰ੍ਹਾਂ ਇਕ ਪਾਰਸਲ ਵਾਲੇ ਨੇ ਡਿਲੀਵਰੀ ਘਰ ਦੇ ਮਾਲਕ ਦਾ ਪਾਰਸਲ ਬੜੇ ਵਧੀਆ ਢੰਗ ਨਾਲ ਛੁਪਾ ਕੇ ਰੱਖਿਆ ਤਾਂ ਕਿ ਇਸ ਪਾਰਸਲ ਤੇ ਸਭ ਤੋਂ ਪਹਿਲਾਂ ਉਸ ਦੇ ਮਾਲਕ ਦੀ ਹੀ ਨਿਗ੍ਹਾ ਪਵੇ ਇਹ

ਪਾਰਸਲ ਡਿਲਵਰੀ ਵਾਲਾ ਕਾਫ਼ੀ ਚਰਚਾ ਵਿੱਚ ਆਇਆ ਸੋਸ਼ਲ ਮੀਡੀਆ ਦੇ ਜ਼ਰੀਏ ਦੋ ਹਜਾਰ ਵੀਹ ਵਿੱਚ ਜਦੋਂ ਕਾਰ ਨੂੰ ਅੱਗ ਲੱਗੀ ਤਾਂ ਲੋਕਾਂ ਨੇ ਉਸ ਕਾਰ ਨੂੰ ਬਿਲਡਿੰਗ ਤੋਂ ਇਕ ਸ਼ੈਡ ਤੇ ਕਰ ਦਿੱਤਾ

ਤੇ ਫਾਇਰ ਬ੍ਰਿਗੇਡੀਅਰਾਂ ਨੂੰ ਬੁਲਾਇਆ ਜਿਸ ਕਾਰਨ ਅੱਗ ਨੂੰ ਜਲਦੀ ਹੀ ਬੁਝਾਇਆ ਗਿਆ ਇਸ ਤਰ੍ਹਾਂ ਸੇਰੇਨਾ ਨੇ ਕਾਰ ਨੂੰ ਅੱਗ ਲੱਗੀ ਵਿੱਚ ਸਾਈਡ ਤੇ ਕਰ ਦਿੱਤਾ ਇਹ ਕਾਫ਼ੀ ਚਰਚਾ ਵਿੱਚ ਆਏ ਲੋਕ

ਜਿਨ੍ਹਾਂ ਨੇ ਕਈ ਲੋਕਾਂ ਦੀ ਜਾਨ ਬਚਾਈ ਜਨਵਰੀ ਦੋ ਹਜਾਰ ਉਨੀ ਵਿੱਚ ਇੱਕ ਲੜਕੀ ਨੇ ਕੁੱਤੇ ਨੂੰ ਠੰਢ ਤੋਂ ਬਚਾਇਆ ਆਪਣਾ ਟੌਲ ਦਿੱਤਾ ਤਾਂ ਕੀ ਉਸ ਕੁੱਤੇ ਨੂੰ ਠੰਢ ਨਾ ਲੱਗੇ ਇਸ ਲੜਕੀ ਨੂੰ ਪੁਲੀਸ ਕਰਮਚਾਰੀ

ਨੇ ਕਾਫ਼ੀ ਪ੍ਰਸ਼ੰਸਾ ਕੀਤੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *