Thursday , May 13 2021
Breaking News

ਪਤਨੀ ਦੇ ਕਮਰੇ ਦੀ ਵੀਡੀਓ ਦੇਖ ਪਤੀ ਦੇ ਉੱਡੇ ਹੋਸ !

ਚੋਰੀ ਨਾਲ ਪਤੀ ਨੇ ਆਪਣੀ ਪਤਨੀ ਦੇ ਕਮਰੇ ਵਿੱਚ ਕੈਮਰਾ ਲਵਾ ਦਿੱਤਾ ਜੋ ਬਾਅਦ ਵਿੱਚ ਸਾਹਮਣੇ ਆਇਆ ਦੇਖ ਕੇ ਹੋਸ਼ ਉੱਡ ਜਾਣਗੇ ਜੈ ਜਹਾਨ ਨੇ ਸਭ ਤੋਂ ਪਹਿਲਾ ਕੈਮਰਾ ਬਣਾਇਆ ਇਹ ਖ਼ਬਰ

ਬਰੋਲੀ ਤੋਂ ਸਾਹਮਣੇ ਆਈ ਹੈ ਦੀਪਕ ਤੇ ਪੂਨਮ ਦਾ ਵਿਆਹ ਹੋਇਆ ਸੀ ਇਸ ਵਿਆਹ ਤੋਂ ਬਹੁਤ ਖੁਸ਼ ਸਨ ਕਈ ਸਾਲਾਂ ਬਾਅਦ ਉਨ੍ਹਾਂ ਦਾ ਬੱਚਾ ਹੋਇਆ ਹੌਲੀ ਹੌਲੀ ਸਮਾਂ ਬੀਤ ਗਿਆ ਉਹ ਦੋਨੋਂ ਆਪਣੇ

ਕੰਮਾਂਕਾਰਾਂ ਵਿੱਚ ਬਿਜ਼ੀ ਹੋ ਗਏ ਪੂਨਮ ਹਾਊਸ ਵਾਈਫ ਸੀ ਉਹ ਆਪਣੇ ਘਰ ਦੇ ਕੰਮ ਕਰਦੀ ਸੀ ਦੀਪਕ ਕੰਪਨੀ ਵਿਚ ਕੰਮ ਕਰਦਾ ਸੀ ਉਨ੍ਹਾਂ ਦੇ ਜੀਵਨ ਵਿੱਚ ਅਚਾਨਕ ਇੱਦਾਂ ਦਾ ਹੋਇਆ ਜਿਸ ਨਾਲ

ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਪੈ ਗਈ ਦੀਪਕ ਦੇ ਗਵਾਂਢੀਆਂ ਨੇ ਦੱਸਿਆ ਜਦੋਂ ਦੋ ਕੰਮ ਤੇ ਚਲੇ ਜਾਂਦਾ ਚਲਿਆ ਜਾਂਦਾ ਏਂ ਤੇਰੇ ਬੱਚੇ ਦੀ ਰੋਣ ਦੀ ਆਵਾਜ਼ ਬਹੁਤ ਆਉਂਦੀ ਹੈ ਜਦੋਂ ਦੀਪਕ ਨੇ ਪੂਨਮ ਨੂੰ ਪੁੱਛਿਆ

ਪੂਨਮ ਨੇ ਦੱਸਿਆ ਏਦਾਂ ਦੀ ਕੋਈ ਗੱਲ ਨਹੀਂ ਹੈ ਲੋਕ ਸਾਡੀ ਕਾਮਯਾਬੀ ਦੇਖ ਕੇ ਸੜਦੇ ਹਨ ਇੱਕ ਦੋ ਵਾਰੀ ਫਿਰ ਉਸ ਦੇ ਗਵਾਂਢੀਆਂ ਨੇ ਦੱਸਿਆ ਜਦੋਂ ਕੰਮ ਤੇ ਚਲਾ ਜਾਂਦਾ ਹੈ ਉਸ ਦੇ ਬੱਚੇ ਦੀ ਬਹੁਤ ਜ਼ਿਆਦਾ

ਰੋਣ ਦੀ ਆਵਾਜ਼ ਆਉਂਦੀ ਹੈ ਦੀਪਕ ਨੇ ਆਪਣੇ ਘਰ ਵਿਚ ਚੋਰੀ ਕੈਮਰਾ ਲਗਵਾ ਦਿੱਤਾ ਉਹ ਅਗਲੇ ਦਿਨ ਸਵੇਰੇ ਕੰਮ ਤੇ ਚਲਾ ਗਿਆ ਸ਼ਾਮ ਨੂੰ ਜਦੋਂ ਘਰ ਆਇਆ ਉਸ ਨੇ ਕੈਮਰੇ ਵਿਚ ਫੋਟੋ ਦੇਖਣ

ਦੇਖਣੀਆਂ ਸ਼ੁਰੂ ਕੀਤੀਆਂ ਜੋ ਉਸ ਦੇ ਸਾਹਮਣੇ ਆਏ ਉਹ ਆਪਣੇ ਹੋਸ਼ ਹਵਾਸ ਖੋ ਬੈਠਾ ਸੀ ਉਸ ਨੇ ਕੈਮਰੇ ਵਿੱਚ ਦੇਖਿਆ ਪੂਨਮ ਆਪਣੇ ਇੱਕ ਸਾਲ ਦੇ ਬੱਚੇ ਨੂੰ ਬਹੁਤ ਜ਼ਿਆਦਾ ਕੁੱਟਦੀ ਹੈ ਇਸ ਗੱਲ

ਨਾਲ ਇਨ੍ਹਾਂ ਦੋਨਾਂ ਵਿੱਚ ਬਹੁਤ ਜ਼ਿਆਦਾ ਬਹਿਸ ਹੋਈ ਪੂਨਮ ਆਪਣੇ ਮਾਇਕੇ ਚਲੀ ਗਈ ਪੂਨਮ ਨੇ ਥਾਣੇ ਵਿਚ ਉਸ ਦੇ ਆਪਣੇ ਪਤੀ ਤੇ ਉਸ ਦੇ ਪਰਿਵਾਰ ਵਾਲੇ ਦਾਜ ਲੈਣ ਦਾ ਆਰੋਪ ਲਗਾਇਆ

ਦੀਪਕ ਨੇ ਨੇਡ਼ੇ ਥਾਣੇ ਵਿੱਚ ਇਹ ਸਬੂਤਾਂ ਸਮੇਤ ਇਸ ਬਾਰੇ ਰਿਪੋਰਟ ਦਰਜ ਕਰਾਈ ਇਸ ਮਾਮਲੇ ਬਾਰੇ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *