Sunday , May 16 2021

ਦੇਖੋ ਨਕਲੀ ਕੈਨੇਡੀਅਨ ਨੂੂੰਹ ਦਾ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜੋਗਿੰਦਰ ਬੱਸੀ ਦੀ ਚੈਨਲ ਤੋਂ ਆ ਰਹੀ ਇਕ ਅਜਿਹੀ ਖ਼ਬਰ। ਜਿਸ ਤੋਂ ਬਾਅਦ ਜੇਕਰ ਤੁਸੀਂ ਵੀ ਕੁੜੀ ਦੇ ਸਹਾਰੇ ਬਾਹਰ ਜਾਣ ਦਾ ਸੋਚਦੇ ਹੋ ਤਾਂ ਤੁਹਾਡੀ

ਵੀ ਇਸ ਦੇ ਪ੍ਰਤੀ ਸੋਚ ਬਦਲ ਜਾਵੇਗੀ। ਦੋਸਤੋ ਇੱਕ ਆਦਮੀ ਸੀ ਜੋ ਕਿ ਪਹਿਲਾਂ ਆਪਣਾ ਵੀਜ਼ਾ ਲਵਾਉਣ ਦੇ ਲਈ ਇਕ ਨਕਲੀ ਵਿਆਹ ਕਰਵਾਉਂਦਾ ਹੈ। ਪਰ ਉਹ ਕੁੜੀ ਉਸ ਦਾ ਵੀਜ਼ਾ ਅਪਲਾਈ

ਨਹੀਂ ਕਰਦੀ ਜਿਸ ਤੋਂ ਬਾਅਦ ਉਹ ਉਸ ਤੋਂ ਤਲਾਕ ਲੈ ਲੈਂਦਾ ਹੈ। ਅਤੇ ਫਿਰ ਉਹ ਇੱਕ ਹੋਰ ਵਿਆਹ ਕਰਾ ਕੇ ਯੂਏਸੀ ਦਾ ਵੀਜ਼ਾ ਲਗਵਾਉਂਦਾ ਹੈ। ਫਿਰ ਉਹ ਉੱਥੇ ਜਾਂਦਾ ਹੈ ਤੇ ਉੱਥੇ ਜਾ ਕੇ ਹੀ ਸੌੜੇ ਟਾਈਮ

ਲਈ ਸੈਟਲ ਹੋ ਜਾਂਦਾ ਹੈ। ਇਸ ਤੋਂ ਬਾਅਦ ਇਕ ਹੋਰ ਲੜਕੀ ਉਸ ਨੂੰ ਮਿਲਦੀ ਹੈ। ਜੋ ਕਿ ਉਸ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਅਤੇ ਉਹ ਕਹਿੰਦੀ ਸੀ। ਕਿ ਉਹ ਕੈਨੇਡਾ ਦੀ ਰਹਿਣ ਵਾਲੀ ਹੈ।

ਉਹ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੀ ਗੱਲਬਾਤ ਕਰਦੀ ਰਹਿੰਦੀ ਸੀ ਅਤੇ ਉਸ ਤੋਂ ਪੈਸੇ ਵੀ ਠਾਕਰੀ ਰਹਿੰਦੀ ਸੀ। ਇਸ ਬਾਰੇ ਵਿੱਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵਿਡੀਉ ਨੂੰ ਜਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਵੇਰੇ ਉੱਠਕੇ ਘਰਦੇ ਦਰਵਾਜੇ ਤੇ ਕਰੋ ਇਹ ਕੰਮ ਘਰ ਭਰਜੇਗਾ ਪੈਸਿਆ ਨਾਲ !

ਦੋਸਤੋ ਹਰ ਇੱਕ ਇਨਸਾਨ ਥੋੜ੍ਹੀ ਜਿਹੀ ਮੂਲੀ ਵਿੱਚੋਂ ਖੁਸ਼ਹਾਲੀ ਚਾਹੁੰਦਾ ਹੈ।ਪਰ ਕਈ ਵਾਰ ਕੁਝ ਗ਼ਲਤੀਆਂ …

Leave a Reply

Your email address will not be published. Required fields are marked *