Thursday , May 13 2021
Breaking News

ਕੁੱਤੇ ਨੇ 1 ਮਹੀਨੇ ਦੇ ਬੱਚੇ ਨਾਲ ਜੋ ਕੀਤਾ ਦੇਖ ਮੂੰਹ ਅੱਡਿਆ ਰਹਿ ਜਾਣਾ !

ਦੋਸਤੋ ਅੱਜ ਦੀ ਤਾਜ਼ਾ ਖਬਰ ਆ ਰਹੀ ਹੈ ਅਰਜਨਟੀਨਾ ਤੋਂ ਜਿਸਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇੱਕ ਪੱਥਰ ਦਿਲ ਮਾਂ ਨੇ ਆਪਣੀ ਇਕ ਮਹੀਨੇ ਦੇ ਬੱਚੇ ਨੂੰ ਇਕ ਸੁੰਨਸਾਨ ਜਗ੍ਹਾ ਉੱਤੇ ਸੁੱਟ ਦਿੱਤਾ

ਅਤੇ ਫਿਰ ਇੱਕ ਕੁੱਤੀ ਨੇ ਉਸਦੇ ਨਾਲ ਕੀ ਕੀਤਾ। ਆਓ ਜਾਣਦੇ ਹਾਂ, ਦੋਸਤੋ ਇੱਕ ਪੱਥਰ ਦਿਲ ਮਾਂ ਨੇ ਜਦੋਂ ਆਪਣੇ ਬੱਚੇ ਨੂੰ ਅਰਜਨਟੀਨਾ ਦੇ ਇਕ ਜੰਗਲ ਦੇ ਵਿੱਚ ਛੱਡ ਦਿੱਤਾ ਜਿੱਥੇ ਕਿ ਬਹੁਤ ਜ਼ਿਆਦਾ

ਠੰਢ ਪੈਂਦੀ ਸੀ ਉੱਥੇ ਕੋਈ ਵੀ ਨਹੀਂ ਆ ਸਕਦਾ ਸੀ। ਜੇਕਰ ਕੋਈ ਉਸ ਨੂੰ ਦੁੱਧ ਲਾਗੇ ਦੇਵ ਦਿੰਦਾ ਤਾਂ ਉਹ ਆਪ ਨਹੀਂ ਪੀ ਸਕਦਾ ਸੀ ਕਿਉਂਕਿ ਠੰਢ ਇੰਨੀ ਸੀ। ਕਿ ਉਸ ਦਾ ਬਚਣਾ ਨਾਮੁਮਕਿਨ ਸੀ ਇਸ

ਨੂੰ ਦੇਖਦਿਆਂ ਹੋਏ। ਜਦੋਂ ਇਕ ਕੁੱਤੀ ਆਪਣੇ ਬੱਚਿਆਂ ਦੇ ਲਈ ਖਾਣਾ ਲੱਭਦੀ ਉਸ ਬੱਚੇ ਨੂੰ ਦੇਖਦੀ ਹੈ ਤਾਂ ਉਸ ਮਾਂ ਦੀ ਮਮਤਾ ਜਾਗ ਉੱਠਦੀ ਹੈ। ਉਹ ਆਪਣੇ ਸਾਰੇ ਕਤੂਰਿਆਂ ਨੂੰ ਉਸ ਬੱਚੇ ਲੱਗ ਲੈ ਆਉਂਦੀ

ਅਤੇ ਬੱਚੇ ਦੇ ਆਲੇ ਦੁਆਲੇ ਰੱਖ ਦਿੰਦੀ ਹੈ। ਜਿਸ ਕਾਰਨ ਉਸ ਬੱਚੇ ਨੂੰ ਗਰਮੀ ਮਿਲਦੀ ਰਹੇਗੀ ਅਤੇ ਉਹ ਠੀਕ ਰਹੇਗਾ। ਜਿਸ ਤੋਂ ਬਾਅਦ ਇੱਕ ਰਾਤ ਇੰਜ ਨਿਕਲ ਜਾਂਦੀ ਹੈ ਅਤੇ ਅਗਲੀ ਹੀ ਸਵੇਰੇ

ਇਕ ਟੂਰਿਸਟ ਉਸ ਨੂੰ ਦੇਖ ਲੈਂਦੀ ਹੈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਲੈ ਜਾਂਦੀ ਹੈ। ਉੱਥੇ ਉਸ ਬੱਚੀ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਪੁਲੀਸ ਨੂੰ ਵੀ ਇਨਫਾਰਮ ਕਰ ਦਿੱਤਾ ਜਾਂਦਾ ਹੈ। ਇਸ

ਤੋਂ ਅੱਗੇ ਕੀ ਹੋਇਆ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *