Sunday , May 16 2021
Breaking News

ਜੇ ਇਸ ਤਰਾ ਦੀ ਕਾਮੇਡੀ ਵੀਡੀਓ ਨਹੀ ਦੇਖੀ ਤਾ ਕੁਝ ਨਹੀ !

ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਇਕ ਕਾਮੇਡੀ ਵੀਡੀਓ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ, ਜੋ ਕਿ ਬਹੁਤ ਥੋੜ੍ਹੇ ਸਮੇਂ ਦੇ ਵਿਚ ਬਹੁਤ ਜ਼ਿਆਦਾ ਲੋਕਾਂ ਦੁਆਰਾ ਦੇਖੀ

ਗਈ ਹੈ। ਸੋ ਇਹ ਇਕ ਕਾਮੇਡੀ ਵੀਡੀਓ ਸੀ। ਜਿਸ ਦੀ ਸ਼ੁਰੁਆਤ ਦੇ ਵਿਚ ਆਦਮੀ ਔਰਤ ਬਿਸਤਰ ਉੱਤੇ ਸੁੱਤੇ ਪਏ ਸਨ। ਇਸੇ ਸਮੇਂ ਇੱਕ ਮੱਖੀ ਆਉਂਦੀ ਹੈ ਅਤੇ ਔਰਤ ਦੇ ਸਰੀਰ ਉੱਪਰ ਘੁੰਮਣ ਲੱਗ

ਜਾਂਦੀ ਹੈ। ਇੰਨੇ ਵਿੱਚ ਜਦੋਂ ਮੱਖੀ ਔਰਤ ਦੀ ਛਾਤੀ ਵੱਲ ਜਾਣ ਲੱਗਦੀ ਹੈ ਤਾਂ ਉਸ ਅੌਰਤ ਨੂੰ ਜਾਗ ਆ ਜਾਂਦੀ ਹੈ ਤੇ ਉਹ ਉਸ ਮੱਖੀ ਨੂੰ ਉਡਾ ਦਿੰਦੀ ਹੈ। ਇਸ ਤੋਂ ਬਾਅਦ ਉਹ ਮੱਖੀ ਉੱਡ ਕੇ ਆਦਮੀ ਮੋਹਾਲੀ

ਚ ਲਿਜਾਂਦੀ ਹੈ। ਇਸ ਤੋ ਬਾਅਦ ਉਹ ਮੱਖੀ ਉਸ ਆਦਮੀ ਨੂੰ ਵੀ ਪ੍ਰੇਸ਼ਾਨ ਕਰਨ ਲੱਗ ਜਾਂਦੀ ਹੈ। ਪਰ ਇਹ ਸਭ ਕੁਝ ਔਰਤ ਦੇਖ ਰਹੀ ਸੀ। ਇਸ ਤੋਂ ਬਾਅਦ ਉਹ ਔਰਤ ਕੀ ਕਰਦੀ ਹੈ। ਆਓ ਜਾਣਦੇ

ਹਾ ਹੇਠ ਦਿੱਤੀ ਵੀਡੀਓ ਨੂੰ ਦੇਖ ਕੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਛੀਆ ਨੂੰ ਦਾਣਾ ਪਾਉਣ ਦੇ ਫਾਇਦੇ ਦੇਖ ਰਹਿ ਨਹੀ ਪਾਓਗੇ !

ਜਿਹੜਾ ਵਿਅਕਤੀ ਪੰਛੀਆਂ ਨੂੰ ਦਾਣਾ ਖਿਲਾਉਂਦਾ ਹੈ ਉਸ ਵਿਚ ਪੰਜ ਫ਼ਾਇਦੇ ਹੁੰਦੇ ਹਨ ਸਕਾਰਾਤਮਕ ਊਰਜਾ …

Leave a Reply

Your email address will not be published. Required fields are marked *