Tuesday , July 27 2021

ਜਦ ਟਾਈਮ ਹੀ ਖਰਾਬ ਹੋਵੇ ਤਾ ਕੀ ਹੋ ਸਕਦਾ ਫਿਰ !

ਦੋਸਤੋ ਅੱਜਕੱਲ੍ਹ ਦੀ ਦੁਨੀਆ ਦੀ ਟੈਕਨਾਲੋਜੀ ਬਹੁਤ ਅੱਗੇ ਵਧ ਚੁੱਕੀ ਹੈ ਅਤੇ ਅੱਜਕੱਲ੍ਹ ਦੀ ਕਿਸੇ ਦੀ ਵੀ ਕੋਈ ਵੀ ਘਟਨਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਹੈ। ਇਹ ਘਟਨਾ ਵਾਇਰਲ ਇਸ

ਲਈ ਹੁੰਦੀ ਹੈ। ਕਿਉਂਕਿ ਜਾਂ ਤਾਂ ਇਹ ਮੋਬਾਈਲ ਕੈਮਰੇ ਜਾਂ ਫਿਰ ਇਸ ਤੋਂ ਵੀ ਅੱਗੇ ਆ ਚੁੱਕੇ ਡ੍ਰੋਨ ਕੈਮਰੇ ਵਿਚ ਰਿਕਾਰਡ ਹੋ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਡ੍ਰੋਨ ਕੈਮਰੇ ਵਿਚ ਰਿਕਾਰਡ

ਹੋਈਆਂ ਕੁਝ ਅਜਿਹੀਆਂ ਘਟਨਾਵਾਂ ਇਸ ਤੋਂ ਬਾਅਦ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਡਰੋਨ ਕੈਮਰਾ ਯੂਕੀ ਆਊਟ ਆਫ ਕੰਟਰੋਲ ਹੋ ਕੇ ਆਪਣੇ ਆਪ ਹੀ ਇੱਧਰ ਉੱਧਰ ਉਡਦਾ ਜਾ ਰਿਹਾ

ਸੀ ਉਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ। ਅਤੇ ਸਿੱਧਾ ਜਾ ਕੇ ਇੱਕ ਗੰਜੇ ਆਦਮੀ ਦੀ ਸਿਰ ਵਿੱਚ ਵੱਜਦਾ ਹੈ। ਜਿਸ ਤੋਂ ਬਾਅਦ ਉਸੇ ਆਦਮੀ ਦੀ ਸਿਰ ਵਿੱਚੋਂ ਖ਼ੂਨ ਨਿਕਲਣ ਲੱਗ ਜਾਂਦਾ ਹੈ। ਅਤੇ

ਉਹ ਉੱਚੀ ਉੱਚੀ ਚਿੱਲਾਉਣ ਲੱਗ ਜਾਂਦਾ ਹੈ। ਦੋਸਤ ਦੂਸਰੀ ਘਟਨਾ ਦੇ ਵਿੱਚ ਇੱਕ ਚੱਲ ਰਿਹਾ ਜਵਾਲਾਮੁਖੀ ਜਿਸਦੇ ਵਿਚੋਂ ਲਾਵਾ ਉੱਬਲ ਰਿਹਾ ਸੀ। ਉਸ ਨੂੰ ਉਸ ਦੇ ਕੋਲ ਜਾ ਕੇ ਦੇਖਣ ਦਾ ਭਾਵ ਹੈ ਮੌਤ ਨੂੰ

ਗਲੇ ਲਗਾਉਣਾ। ਪਰ ਡਰੋਨ ਕੈਮਰਾ ਦੇ ਨਾਲ ਉਸ ਨੂੰ ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਦੇ ਨਾਲ ਲਿਖਿਆ ਜਾ ਸਕਦਾ ਹੈ ਅਤੇ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵਾਇਰਲ

ਹੋ ਰਹੀ ਹੈ। ਇਸ ਬਾਰੇ ਚ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *