Tuesday , July 27 2021

ਦੇਸੀ ਘਿਓ ਚ ਮਿਲਾਕੇ ਖਾਓ ਇਹ ਚੀਜ ਨਿਗਾ ਹੋਵੇਗੀ ਇੱਲ ਵਾਗ ਤੇਜ !

ਦੇਸੀ ਘਿਓ ਵਿੱਚ ਮਿਲਾ ਕੇ ਖਾਓ ਚੀਜ਼ ਨਿਗ੍ਹਾ ਹੋ ਜਾਵੇਗੀ ਇੱਲ ਵਾਂਗ ਪੇਟ ਸਾਫ਼ ਚਿੱਟੇ ਵਾਲ ਗੈਸ ਜਡ਼੍ਹ ਤੋਂ ਖਤਮ ਹੋ ਜਾਣ ਅੱਜ ਦੇ ਜੀਵਨ ਵਿੱਚ ਹਰ ਕੋਈ ਆਨਲਾਈਨ ਕੰਮ ਕਰਦਾ ਹੈ ਇਸ ਕਰਕੇ ਮੋਬਾਇਲ

ਟੈਬਲੇਟ ਤੇ ਕੰਪਿਊਟਰ ਦਾ ਇਸਤੇਮਾਲ ਕਰਦੇ ਹਾਂ ਜਿਸ ਕਾਰਨ ਐਨਕ ਵੀ ਲੱਗ ਸਕਦੀ ਹੈ ਇਸ ਨੂੰ ਬਣਾਉਣ ਦੀ ਸਮੱਗਰੀ ਸਭ ਤੋਂ ਪਹਿਲਾ ਇੱਕ ਭਾਂਡੇ ਵਿੱਚ ਆਂਵਲੇ ਦਾ ਇੱਕ ਚਮਚ ਪਾਊਡਰ ਲੈਣਾ

ਹੈ ਉਸ ਵਿੱਚ ਅੱਧਾ ਚਮਚ ਗਾਂ ਦਾ ਦੇਸੀ ਘਿਉ ਪਾਉਣਾ ਹੈ ਇਨ੍ਹਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਨੂੰ ਪੰਜ ਮਿੰਟ ਰੱਖ ਦੇਵਾਂਗੇ ਰਾਤ ਨੂੰ ਦਸ ਮਿੰਟ ਸੌਣ ਤੋਂ ਪਹਿਲਾਂ ਇਸ ਦਾ ਸੇਵਨ

ਕਰਨਾ ਹੈ ਤੁਹਾਨੂੰ ਸੱਤ ਦਿਨਾਂ ਵਿੱਚ ਇਸ ਦਾ ਇਸ ਦਾ ਰਿਜ਼ਲਟ ਦਿਸ ਜਾਵੇ ਇਸ ਦਾ ਇਸਤੇਮਾਲ ਕਰਨਾ ਤੁਹਾਡੀ ਨਿਗਾ ਤੇਜ਼ ਹੋ ਜਾਵੇਗੀ ਪੇਟ ਸਾਫ਼ ਹੋ ਜਾਵੇਗੀ ਦੇ ਵਾਲ ਝੜ ਜਾਣਗੇ ਤੇ ਗੈਸ ਜੜ੍ਹ ਤੋਂ

ਖਤਮ ਹੋ ਜਾਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ

ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *