Thursday , May 13 2021
Breaking News

ਦੁੱਧ ਚ ਇਹ 2 ਚੀਜਾ ਮਿਲਾਕੇ 10 ਖਾਣ ਨਾਲ ਸਕਿੱਨ ਹੋ ਜਾਵੇਗੀ ਗੋਰੀ ਚਿੱਟੀ ਤੇ ਟਾਈਟ !

ਗਰਮੀਆਂ ਦੇ ਮੌਸਮ ਵਿੱਚ ਚਿਹਰੇ ਤੇ ਰੁਖਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਅਕਸਰ ਹੀ ਅਸੀਂ ਦੇਖਦੇ ਹਾਂ ਕਿ ਧੁੱਪ ਦੇ ਵਿੱਚ ਚਿਹਰੇ ਤੇ ਸਾਂਵਲੇ ਪਨ ਦੀ ਸਮੱਸਿਆ ਵੀ ਆਉਣ ਲੱਗ ਜਾਂਦੀ ਹੈ।ਚਿਹਰੇ ਤੇ

ਕਾਲੇ ਦਾਗ ਧੱਬੇ ਦੇਖਣ ਵਿੱਚ ਬਹੁਤ ਬਦਸੂਰਤ ਨਜ਼ਰ ਆਉਂਦੇ ਹਨ। ਦੋਸਤੋ ਅੱਜ ਅਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਇੱਕ ਨੁਸਖਾ ਲੈ ਕੇ ਆਏ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ

ਕਟੋਰੀ ਦੇ ਵਿਚ ਦੋ ਚਮਚ ਕੱਚਾ ਦੁੱਧ ਲੈ ਲਵੋ।ਇਸ ਤੋਂ ਬਾਅਦ ਇਸ ਵਿੱਚ ਅੱਧਾ ਚੱਮਚ ਬਦਾਮਾਂ ਦਾ ਪਾਊਡਰ ਅੱਧਾ ਚੱਮਚ ਚੀਨੀ ਪਾਊਡਰ 1 ਚੱਮਚ ਮਸੂਰ ਦਾਲ ਦਾ ਪਾਊਡਰ ਲਵੋ।ਇਸ ਤੋਂ ਬਾਅਦ

ਇਸ ਵਿੱਚ ਅੱਧਾ ਚੱਮਚ ਸ਼ਹਿਦ ਅਤੇ ਅੱਧਾ ਚਮਚ ਗਲਿਸਰੀਨ ਮਿਲਾ ਕੇ ਇਸ ਪੇਸਟ ਨੂੰ ਤਿਆਰ ਕਰ ਲਵੋ।ਆਪਣੇ ਪੂਰੇ ਚਿਹਰੇ ਤੇ ਇਸ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਪੇਸਟ ਨੂੰ ਅਪਲਾਈ ਕਰੋ।

ਇਸ ਨੂੰ ਕਰੀਬ ਤੁਸੀਂ ਆਪਣੇ ਚਿਹਰੇ ਤੇ 10 ਮਿੰਟ ਦੇ ਲਈ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਤੁਸੀਂ ਆਪਣਾ ਚਿਹਰਾ ਸਾਫ਼ ਕਰ ਲਵੋ।ਚਿਹਰਾ ਸਾਫ਼ ਕਰਨ ਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਐਲੋਵੇਰਾ

ਜੈੱਲ ਆਪਣੇ ਚਿਹਰੇ ਤੇ ਲਗਾ ਲਵੋ।ਇਸ ਨੁਸਖੇ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਇਸਤੇਮਾਲ ਕਰ ਸਕਦੇ ਹੋ।ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਚਿਹਰੇ ਤੇ ਇੱਕ ਗਲੋ ਨਜ਼ਰ ਆਵੇਗਾ।ਇਸ ਲਈ

ਦੋਸਤੋ ਇਸ ਘਰੇਲੂ ਨੁਸਖ਼ੇ ਨੂੰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *