Tuesday , July 27 2021

94 ਰੋਗਾ ਦਾ ਦੁਸਮਣ ਹੈ ਜੀਰਾ ਬਸ ਵਰਤਣ ਦਾ ਤਰੀਕਾ ਸਿੱਖਲੋ !

ਚੈਲੇਂਜਰ ਰੋਗਾਂ ਦਾ ਦੁਸ਼ਮਣ ਹੈ ਜ਼ੀਰਾ ਵਰਤਣ ਦਾ ਤਰੀਕਾ ਸਿੱਖ ਲਓ ਮੋਟਾਪਾ ਕੈਲਸ਼ੀਅਮ ਦੀ ਕਮੀ ਚਰੱਨਵੇ ਰੋਗਾਂ ਤੂੰ ਛੁਟਕਾਰਾ ਦੋ ਚੀਜ਼ਾਂ ਤੋਂ ਮਿਲ ਕੇ ਬਣਿਆ ਇਹ ਨੁਸਖਾ ਜਿਸ ਨਾਲ ਤੁਹਾਡਾ ਮੋਟਾਪਾ

ਕੈਲਸ਼ੀਅਮ ਦੀ ਕਮੀ ਨੂੰ ਦੂਰ ਕਰਦਾ ਹੈ ਇਹ ਹੈ ਜ਼ੀਰਾ ਅਤੇ ਨਿੰਬੂ ਰਾਤ ਨੂੰ ਸੌਣ ਤੋਂ ਪਹਿਲਾਂ ਜੀਰੇ ਨੂੰ ਭਿਓਂ ਕੇ ਰੱਖ ਦੋ ਅਤੇ ਇਸ ਦਾ ਸੇਵਨ ਪਾਣੀ ਉਬਾਲ ਕੇ ਸਵੇਰੇ ਇਸ ਵਿੱਚ ਅੱਧਾ ਨਿੰਬੂ ਪਾ ਕੇ ਇਸ

ਦਾ ਸੇਵਨ ਕਰਨ ਬਾਰੇ ਸੁਣਿਆ ਹੋਵੇਗਾ ਇੱਕ ਕੌਲੀ ਵਿੱਚ ਇੱਕ ਨਿੰਬੂ ਨਿਚੋੜ ਕੇ ਉਸ ਵਿੱਚ ਇੱਕ ਚਮਚ ਜੀਰੇ ਦਾ ਪਾਊਡਰ ਨੂੰ ਮਿਲਾ ਇਸ ਦਾ ਸੇਵਨ ਰਾਤ ਨੂੰ ਸੋਣ ਤੋਂ ਪਹਿਲਾਂ ਕਰਨਾ ਹੈ ਅਤੇ ਉੱਪਰੋਂ

ਦੀ ਹਲਕਾ ਗਰਮ ਗੁਣਗੁਣਾ ਪਾਣੀ ਪੀ ਲੈਣਾ ਅਜਿਹਾ ਤੁਸੀਂ ਇੱਕ ਹਫ਼ਤੇ ਤੱਕ ਕਰਨਾ ਇਸ ਦਾ ਫ਼ਾਇਦਾ ਤੁਹਾਨੂੰ ਜਲਦ ਹੀ ਮਿਲ ਜਾਵੇਗਾ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *