Thursday , May 13 2021
Breaking News

ਇਸ ਮਾ ਦੀ ਸੱਚਾਈ ਜਾਣ ਤੁਹਾਡੇ ਰੌਗਟੇ ਖੜੇ ਹੋ ਜਾਣੇ !

ਇਸ ਮਾਂ ਦੀ ਸੱਚਾਈ ਜਾਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ ਮਾਂ ਜੋ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਰੱਬ ਨੇ ਮਾਂ ਇਸ ਲਈ ਬਣਾਈ ਹੈ ਜੇਕਰ ਉਹ ਨਹੀਂ ਹੈ ਸਾਹਮਣੇ ਤਾਂ ਮਾਂ ਬੱਚੇ ਦਾ ਰੱਬ ਦੇ

ਵਾਂਗ ਖਿਆਲ ਰੱਖਦੀ ਹੈ ਬੱਚੇ ਨੂੰ ਆਪਣੇ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰਦੀ ਅਤੇ ਉਸ ਦਾ ਗਰਭ ਵਿਚ ਵੀ ਧਿਆਨ ਰੱਖਦੀ ਹੈ ਉਸ ਦੀ ਹਲਚਲ ਨੂੰ ਮਹਿਸੂਸ ਕਰਦੀ ਹੈ ਇਸੇ ਤਰ੍ਹਾਂ ਝਾਂਸੀ ਦੀ ਰਾਣੀ

ਜਿਵੇਂ ਆਪਣੇ ਬੱਚੇ ਨੂੰ ਆਪਣੀ ਪਿੱਠ ਪਿੱਛੇ ਲਾ ਕੇ ਦੇਸ਼ ਲਈ ਜੰਗ ਲੜੀ ਅਤੇ ਆਪਣੀ ਜਾਨ ਦੀ ਪਰਵਾਹ ਕਰਦੇ ਬਿਨਾਂ ਆਪਣੇ ਬੱਚੇ ਨੂੰ ਆਪਣੇ ਸੀਨੇ ਨਾਲ ਲਾ ਲਾ ਕੇ ਬਿਨਾਂ ਡਰੇ ਅੰਗਰੇਜ਼ਾਂ ਨਾਲ ਲੜ

ਪਈ ਜਿਸ ਦੀ ਅੱਜ ਵੀ ਅੰਗਰੇਜ਼ ਚਰਚਾ ਵਿਚ ਲਿਆਉਂਦੇ ਹਨ ਝਾਂਸੀ ਦੀ ਰਾਣੀ ਦਾ ਨਾਂ ਝਾਂਸੀ ਦੀ ਰਾਣੀ ਲੜਦੀ ਰਹੀ ਪਰ ਉਸ ਨੇ ਆਪਣੇ ਬੱਚੇ ਨੂੰ ਆਪਣੇ ਤੋਂ ਅਲੱਗ ਨਹੀਂ ਕੀਤਾ ਮਾਂ ਦੀ ਜਗ੍ਹਾ ਕੋਈ

ਨਹੀਂ ਲੈ ਸਕਦਾ ਇਸੇ ਤਰ੍ਹਾਂ ਇੱਕ ਮਾਂ ਨੇ ਆਪਣੇ ਬੱਚੇ ਨੂੰ ਚੁੰਨੀ ਨਾਲ ਬੰਨ੍ਹ ਕੇ ਪਿੱਠ ਪਿੱਛੇ ਅਤੇ ਮਜ਼ਦੂਰੀ ਕਰ ਰਹੀ ਹੈ ਅਤੇ ਆਪਣੇ ਬੱਚੇ ਨੂੰ ਪਾਲ ਰਹੀ ਹੈ ਇਹ ਮਾਂ ਨੂੰ ਸਲੂਟ ਕਰਨਾ ਚਾਹੀਦਾ ਹੈ ਇਹ

ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *