Sunday , May 16 2021
Breaking News

ਕਬਰ ਚੋ ਆਉਦੀਆ ਸੀ ਆਵਾਜਾ ਜਦ ਪੁੱਟਕੇ ਦੇਖਿਆ ਤਾ ਹੱਕੇ ਬੱਕੇ ਰਹਿ ਗਏ !

ਕਬਰ ਚੋਂ ਆਵਾਜ਼ਾਂ ਦਿੰਦਾ ਸੀ ਪੀਰ ਜਦੋਂ ਪੰਜਾਬ ਪੁਲੀਸ ਨੇ ਕਬਰ ਪੁੱਟੀ ਤਾਂ ਨਜ਼ਾਰਾ ਦੇਖ ਰਹਿ ਗਏ ਹੱਕੇ ਬੱਕੇ ਡੇਅਲੀ ਪੋਸਟ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਕੰਵਰਜੋਤ ਸਿੰਘ ਇਸ ਕਬਰ ਵਿੱਚ ਜਦੋ

ਛਾਪਾ ਮਾਰਿਆ ਤਾਂ ਪੰਜਾਬ ਪੁਲੀਸ ਜਲੰਧਰ ਪੁਲੀਸ ਜਦੋਂ ਉਥੇ ਛਾਪਾ ਮਾਰਿਆ ਉੱਥੇ ਜਿੰਦਾ ਪੀਰ ਕਬਰ ਪੁੱਟੀ ਦੱਸਿਆ ਜਾ ਰਿਹਾ ਹੈ ਪਰ ਇਹ ਵੀਡੀਓ ਪਾਕਿਸਤਾਨ ਦੀ ਹੈ ਉੱਥੇ ਦੀ ਪੁਲਸ ਨੇ ਜਦੋਂ ਉੱਥੇ

ਕਬਰ ਪੁੱਟੀ ਤਾਂ ਥੱਲੇ ਵਿਅਕਤੀ ਸੀ ਜਿਸ ਦਾ ਬੈੱਡਰੂਮ ਬਣਾਇਆ ਗਿਆ ਸੀ ਉਹ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਤੇ ਲੋਕਾਂ ਦੀ ਤਾਦਾਦ ਬਹੁਤ ਇਕੱਠੀ ਹੋ ਰਹੀ ਸੀ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ

ਜਾ ਰਿਹਾ ਸੀ ਇਸ ਤਰ੍ਹਾਂ ਜਦੋ ਪੁਲੀਸ ਨੂੰ ਪਤਾ ਲੱਗਾ ਪਾਕਿਸਤਾਨ ਪੁਲੀਸ ਨੇ ਖੁਦਾਈ ਕਰਨ ਤੋਂ ਬਾਅਦ ਇਕ ਵਿਅਕਤੀ ਉਸ ਕਬਰ ਵਿੱਚੋਂ ਨਿਕਲਿਆ ਅਤੇ ਸੱਚਾਈ ਆਈ ਸਾਹਮਣੇ ਕੀ ਇਸ ਤਰ੍ਹਾਂ ਲੋਕ ਕਈ ਭੋਲੇ ਭਾਲੇ ਲੋਕਾਂ ਦਾ ਫ਼ਾਇਦਾ ਚੁੱਕਦੇ ਹਨ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *