ਉੱਤਰ ਪ੍ਰਦੇਸ਼ ਦੇ ਖੁਸ਼ੀ ਨਗਰ ਤੋਂ ਇੱਕ ਬੇਹੱਦ ਹੈਰਾਨੀ ਵਾਲਾ ਮਾ ਮ ਲਾ ਸਾਹਮਣੇ ਆਇਆ ਹੈ।ਜਿਸ ਕਾਰਨ ਉਸ ਇਲਾਕੇ ਦੇ ਵਿੱਚ ਹਲਚਲ ਮੱਚੀ ਹੋਈ ਹੈ।ਦਰਅਸਲ ਉਸ ਇਲਾਕੇ ਦੇ ਵਿੱਚ ਕੁਝ ਖੇਤ ਹਨ ਜਿਸ ਦਾ ਮਾਲਕ ਸੀਤਾ ਰਾ ਮ ਹੈ।
ਸੀਤਾ ਰਾਮ ਦੇ ਮਜਦੂਰ ਉਸ ਜਗ੍ਹਾ ਤੇ ਗੰਨੇ ਦੀ ਫਸਲ ਦੀ ਕ ਟਾ ਈ ਕਰ ਰਹੇ ਸਨ।ਉਸ ਦੌਰਾਨ ਇੱਕ ਅਜਿਹੀ ਚੀਜ਼ ਉਨ੍ਹਾਂ ਨੂੰ ਮਿਲੀ ਜਿਸ ਕਾਰਨ ਲੋਕਾਂ ਵਿੱਚ ਹਲਚਲ ਮੱਚ ਗਈ।ਦਰਅਸਲ ਫ਼ਸਲ ਦੀ ਕਟਾਈ ਕਰਦੇ ਸਮੇਂ ਉਨ੍ਹਾਂ ਨੂੰ ਉਸ ਜਗ੍ਹਾ ਤੇ ਇੱਕ ਲਾਲ ਰੰਗ ਦੇ ਕੱਪੜੇ ਦੀ ਪੋਟਲੀ ਦਿ ਖਾ ਈ ਦਿੱਤੀ।
ਜਦੋਂ ਗ੍ਰਾਮੀਣਾਂ ਨੇ ਉਸ ਪੋਟਲੀ ਨੂੰ ਖੋਲ੍ਹ ਕੇ ਦੇਖਿਆ ਤਾਂ ਉ ਸ ਦੇ ਵਿੱਚ 2000 ਅਤੇ 500 ਦੇ ਨੋਟਾਂ ਦੀਆਂ ਗੱਠੀਆਂ ਬਰਾਮਦ ਹੋਈਆਂ।ਇਸ ਸਭ ਤੋਂ ਬਾਅਦ ਉਥੇ ਬਹੁਤ ਸਾਰੇ ਲੋਕ ਇਸ ਪੈਸੇ ਨੂੰ ਲੁੱਟਣ ਲੱਗ ਪਏ ਅਤੇ ਉਥੇ ਲੁੱਟ ਮਚ ਗ ਈ।
ਇਹਨਾਂ ਵਿੱਚੋਂ ਕੁਝ ਲੋਕਾਂ ਨੇ ਉਸੇ ਦੌਰਾਨ ਪੁਲਿਸ ਨੂੰ ਇਸ ਬਾਰੇ ਸੂ ਚਿ ਤ ਕੀਤਾ।ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਪੁਲਿਸ ਨੇ ਉਸ ਸਾਰੇ ਪੈਸੇ ਨੂੰ ਜ਼ਬਤ ਕੀਤਾ।ਜਿਹੜੇ ਪੈਸੇ ਲੋਕਾਂ ਦੇ ਲੁੱਟੇ ਸਨ ਪੁਲਿਸ ਦੁਆਰਾ ਉਹਨਾਂ ਨੂੰ ਵੀ ਜ਼ਬਤ ਕਰ ਲਿਆ ਗਿ ਆ।
ਪੁਲਿਸ ਦਾ ਕਹਿਣਾ ਹੈ ਕਿ ਇਹ ਪੈਸੇ ਇੱਥੇ ਚੋਰੀ ਕਰਕੇ ਕਿਸੇ ਨੇ ਰੱ ਖੇ ਹੋ ਸਕਦੇ ਹਨ।ਦੂਜੀ ਗੱਲ ਇਹ ਵੀ ਹੋ ਸਕਦੀ ਕੀ ਇਹ ਪੈਸੇ ਨਕਲੀ ਹੋ ਸਕਦੇ ਹਨ, ਇਸ ਦੀ ਜਾਂਚ ਹਾਲੇ ਤਕ ਚੱਲ ਰਹੀ ਹੈ।ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਇਸ ਇਲਾਕੇ ਦੀ ਇੱਕ ਕਰਿਆਨੇ ਦੀ ਦੁਕਾਨ ਤੇ ਪੰਜ ਲੱਖ ਰੁ ਪ ਏ ਦੀ ਚੋਰੀ ਹੋਈ ਸੀ।
ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਇਹ ਪੈਸੇ ਓਹੀ ਹੋ ਸ ਕ ਦੇ ਹਨ।ਪਰ ਇਸ ਜਗਾ ਤੇ ਮਿਲੇ ਪੈਸੇ ਇੱਕ ਲੱਖ ਪੰਜਾਹ ਹਜ਼ਾਰ ਰੁਪਏ ਹੀ ਹੋਏ ਹਨ।ਪੁਲਿਸ ਇਸ ਮਾਮਲੇ ਵਿੱਚ ਆਪਣੀ ਤਹਿਕੀਕਾਤ ਕਰ ਰਹੀ ਹੈ ਕਿ ਇਹ ਪੈਸੇ ਇੱਥੇ ਕਿ ਵੇਂ ਆਏ।
ਦੂਜੀ ਗੱਲ ਇਹ ਪੈਸੇ ਨਕਲੀ ਵੀ ਹੋ ਸਕਦੇ ਹ ਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।