Sunday , May 16 2021
Breaking News

30000 ਫੱਟ ਦੀ ਉਚਾਈ ਤੇ ਇਸ ਲੜਕੀ ਨਾਲ ਜੋ ਹੋਇਆ ਦੇਖ ਹਿੱਲ ਜਾਓਗੇੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅਜਿਹੀ ਜਾਣਕਾਰੀ ਜਿਸ ਨੂੰ ਜਾਣ ਕੇ ਤੁਸੀਂ ਵੀ ਇਹ ਮੰਨ ਲਵੇ ਕਿ ਔਰਤ ਕਿਸੇ ਤੋਂ ਘੱਟ ਨਹੀਂ ਹੈ ਦੋਸਤੋ ਇਹ ਘਟਨਾ ਵਿਦੇਸ਼ ਦੀ ਹੈ। ਜਿਥੇ ਦੀ ਇਕ ਪੈਰਾਗਲਾਈਡਿੰਗ

ਕਰਨ ਵਾਲੀ ਔਰਤ ਆਪਣੇ ਇਕ ਮੁਕਾਬਲੇ ਦੀ ਪ੍ਰੈਕਟਿਸ ਕਰਨ ਦੇ ਲਈ ਪੈਰਾਗਲਾਈਡਿੰਗ ਕਰਨ ਦੇ ਲਈ ਜਾਂਦੀ ਹੈ। ਉੱਥੇ ਜਿਵੇਂ ਹੀ ਉਹ ਆਪਣੇ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਸਭ ਚੈਕਿੰਗ ਕਰਕੇ

ਪੈਰਾਗਲਾਈਡਿੰਗ ਦੀ ਉਡਾਣ ਭਰਦੀ ਹੈ ਤਾਂ ਉਸ ਨੂੰ ਹੌਲੀ ਹੌਲੀ ਇਹ ਬਹੁਤ ਵੱਡਾ ਖਤਰਾ ਦਿਖਾਈ ਦਿੰਦਾ ਹੈ। ਉਸ ਨੂੰ ਦਿਖਾਈ ਦਿੰਦੇ ਹਨ ਦੋ ਕਾਲੇ ਬੱਦਲ ਝੁਕੀ ਤੂਫ਼ਾਨ ਸੀ ਅਤੇ ਇਹ ਬਹੁਤ ਹੀ ਖ਼ਤਰਨਾਕ

ਸੀ। ਇਹ ਦੇਖ ਕੇ ਸਭ ਲੋਕ ਡਰ ਰਹੇ ਸਨ ਅਤੇ ਉਸ ਦੇ ਸਾਰੇ ਦੋਸਤ ਲੈਂਡ ਕਰ ਰਹੇ ਸਨ। ਇਸੇ ਸਮੇਂ ਤੂਫ਼ਾਨ ਇੰਨੀ ਜਲਦੀ ਦੇ ਨਾਲ ਆ ਗਿਆ ਕਿ ਉਸ ਨੂੰ ਉਤਰਨ ਦਾ ਮੌਕਾ ਹੀ ਨਹੀਂ ਮਿਲਿਆ। ਹੌਲੀ

ਹੌਲੀ ਉਹ ਇੰਨੀ ਜ਼ਿਆਦਾ ਉੱਪਰ ਚਲੀ ਗਈ ਕਿ ਉੱਪਰ ਜਾ ਕੇ ਉਸ ਦੀ ਪੂਰੀ ਬਾਡੀ ਜੰਮ ਗਈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਨਣ ਦੀ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ

ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਾਲਕ ਨੇ ਨੌਕਰਾਣੀ ਦੀ ਫੜੀ ਗਲਤੀ ਫਿਰ ਨੌਕਰਾਣੀ ਕੀਤਾ ਕੁਝ ਅਜਿਹਾ ਦੇਖ ਮੂੰਹ ਅੱਡਿਆ ਰਹਿ ਜਾਣਾ !

ਮਲਿਕ ਨੇ ਨੌਕਰਾਣੀ ਦੀ ਗ਼ਲਤੀ ਫੜੀ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਗਿਆ ਜੇ …

Leave a Reply

Your email address will not be published. Required fields are marked *