Tuesday , July 27 2021

5 ਮਿੰਟ ਪੇਟ ਦਰਦ ਗੈਸ ਉਲਟੀ ਖੱਟੇ ਡਕਾਰ ਐਸੀਡਿਟੀ ਜਲਨ ਖਤਮ !

ਦੋਸਤੋ ਲਗਭਗ ਸਾਰੀਆਂ ਬਿਮਾਰੀਆਂ ਪੇਟ ਦੀ ਖ਼ਰਾਬੀ ਤੋਂ ਉਤਪੰਨ ਹੁੰਦੀਆਂ ਹਨ।ਗਲਤ ਖਾਣ-ਪੀਣ ਦੀ ਆਦਤ ਦੇ ਕਾਰਨ ਪੇਟ ਵਿੱਚ ਹਮੇਸ਼ਾ ਕਬਜ਼ ਗੈਸ ਅਤੇ ਉਲਟੀ ਆਉਣ ਦੀ ਸਥਿਤੀ ਬਣੀ

ਰਹਿੰਦੀ ਹੈ।ਜਦੋਂ ਅਸੀਂ ਜਿਆਦਾ ਫਾਸਟ-ਫੂਡ ਦਾ ਸੇਵਨ ਕਰਦੇ ਹਾਂ ਅਤੇ ਜ਼ਿਆਦਾ ਮਾਸ ਮੱਛੀ ਖਾਂਦੇ ਹਾਂ ਤਾਂ ਸਾਡੇ ਪੇਟ ਵਿੱਚ ਇਹ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।ਦੋਸਤੋ ਸਾਨੂੰ ਤਲੀਆਂ ਹੋਈਆਂ

ਚੀਜ਼ਾਂ ਦਾ ਸੇਵਨ ਆਪਣੀ ਲੋੜ ਅਨੁਸਾਰ ਹੀ ਕਰਨਾ ਚਾਹੀਦਾ ਹੈ।ਜੇਕਰ ਅਸੀਂ ਜ਼ਿਆਦਾ ਮਾਤਰਾ ਵਿੱਚ ਫਾਸਟ ਫੂਡ ਦਾ ਸੇਵਨ ਕਰਦੇ ਹੋ ਤਾਂ ਪੇਟ ਦੇ ਵਿੱਚ ਖਰਾਬੀ ਆ ਸਕਦੀ ਹੈ।ਜਿਸ ਵੇਲੇ ਪੇਟ ਦੇ ਵਿੱਚ

ਭੋਜਨ ਜ਼ਿਆਦਾ ਸਮੇਂ ਤੱਕ ਪਿਆ ਰਹਿੰਦਾ ਹੈ ਤਾਂ ਪਾਚਨ ਸ਼ਕਤੀ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਦੋਸਤੋ ਅੱਜ ਅਸੀਂ ਇੱਕ ਅਜਿਹੇ ਨੁਸਖ਼ੇ ਬਾਰੇ ਦੱਸਾਂਗੇ ਜਿਸ ਨੂੰ ਖਾਣਾ ਖਾਣ ਦੇ ਬਾਅਦ ਵਿੱਚ ਜੇਕਰ

ਤੁਸੀਂ ਸੇਵਨ ਕਰੋਗੇ ਤਾਂ ਪੇਟ ਦੀਆਂ ਸਮੱਸਿਆਵਾ ਖ਼ਤਮ ਹੋ ਜਾਣਗੀਆਂ। ਸਭ ਤੋ ਪਹਿਲਾਂ ਤੁਸੀਂ ਆਪਣੇ ਹੱਥ ਉੱਤੇ ਇੱਕ ਚੁਟਕੀ ਹਲਦੀ ਥੋੜ੍ਹਾ ਜਿਹਾ ਤੁਸੀਂ ਨਮਕ ਪਾ ਲੈਣਾਂ ਹੈ ਅਤੇ ਅੱਧਾ ਚੱਮਚ ਅਜਵਾਇਣ

ਪਾ ਲੈਣੀ ਹੈ। ਹੁਣ ਇਸਨੂੰ ਹਲਕਾ-ਹਲਕਾ ਮਸਲ ਕੇ ਤੁਸੀਂ ਖਾ ਲੈਣਾ ਹੈ ਅਤੇ ਗੁਣਗੁਣਾ ਪਾਣੀ ਤੁਸੀ ਪੀ ਲੈਣੀ ਹੈ।ਇਸ ਨੁਸਖ਼ੇ ਦਾ ਸੇਵਨ ਅਸੀਂ ਖਾਣਾ ਖਾਣ ਤੋਂ ਬਾਅਦ ਕਰ ਸਕਦੇ ਹਾਂ।ਅਜਵਾਇਣ

ਦੋਸਤੋ ਪੇਟ ਦੀ ਹਰ ਤਰ੍ਹਾਂ ਦੀ ਸਮੱਸਿਆ ਦੇ ਲਈ ਰਾਮਬਾਣ ਇਲਾਜ ਮੰਨੀ ਜਾਂਦੀ ਹੈ। ਇਸ ਲਈ ਦੋਸਤੋ ਜੇਕਰ ਤੁਸੀਂ ਵੀ ਪੇਟ ਦੇ ਵਿੱਚ ਆਈ ਹੋਈ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖੇ ਨੂੰ ਤੁਸੀਂ

ਇਸਤੇਮਾਲ ਕਰਨਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *