ਚੰਨੀ ਨੇ ਕੱਢੀ ਨਵੀ ਸਕੀਮ ਲੋਕਾ ਚ ਖੁਸੀ ਦੀ ਲਹਿਰ !

ਵਾਇਰਲ

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਚਰਨਜੀਤ ਚੰਨੀ ਨੇ ਘਰ ਦਾ ਇਕ ਵੱਡਾ ਐਲਾਨ ਕੁਝ ਇਸ ਤਰ੍ਹਾਂ ਕਿ ਉਸ ਨੇ ਗੈਸ ਸਿਲੰਡਰ ਗ਼ਰੀਬਾਂ ਨੂੰ ਮੁਫ਼ਤ ਦੇਣ ਦਾ ਕੀਤਾ ਐਲਾਨ ਦਰਅਸਲ ਇਹ ਮਾਮਲਾ ਕੁਝ ਇਸ ਤਰ੍ਹਾਂ ਸਾਹਮਣੇ ਐ ਚਰਨਜੀਤ

ਚੰਨੀ ਦਾ ਕਹਿਣਾ ਹੈ ਕਿ ਜਿਹੜੇ ਗ਼ਰੀਬ ਪਰਿਵਾਰ ਕਾਫ਼ੀ ਹੱਦ ਤਕ ਗ਼ਰੀਬੀ ਵਿੱਚ ਗੁਜ਼ਰ ਰਹੇ ਹਨ ਉਨ੍ਹਾਂ ਨੂੰ ਹਰੇਕ ਘਰ ਨੂੰ ਇੱਕ ਇੱਕ ਸਿਲੰਡਰ ਮੁਫਤ ਦਿੱਤਾ ਜਾਵੇਗਾ ਤੇ ਉਨ੍ਹਾਂ ਨੂੰ ਵੀ ਰਾਹਤ ਮਿਲੇਗੀ ਜਦੋਂ ਲੋਕਾਂ ਨੇ ਗੱਲ ਸੁਣੀ ਤਾਂ ਲੋਕਾਂ ਵਿੱਚ ਬਹੁਤ ਜ਼ਿਆਦਾ ਖ਼ੁਸ਼ੀ ਦੀ

ਲਹਿਰ ਭੜਕ ਗਈ ਕਿਉਂਕਿ ਚਰਨਜੀਤ ਚੰਨੀ ਦੇ ਇਸ ਫ਼ੈਸਲੇ ਤੋਂ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹਨ ਅਤੇ ਉਨ੍ਹਾਂ ਨੇ ਖ਼ੁਸ਼ੀ ਵੀ ਪ੍ਰਗਟ ਕੀਤੀ ਕਿ ਚਰਨਜੀਤ ਚੰਨੀ ਦੁਆਰਾ ਸਾਨੂੰ ਇੱਕ ਸਿਲੰਡਰ ਮੁਫ਼ਤ ਦਿੱਤਾ ਜਾਵੇਗਾ ਉੱਥੇ ਚਲਦੇ ਚਰਨਜੀਤ ਚੰਨੀ ਨੇ ਵੀ ਕਿਹਾ ਕਿ ਜੋ

ਕਿ ਬੇਰੁਜ਼ਗਾਰ ਔਰਤਾਂ ਹਨ ਜਿਸ ਦੇ ਕਿ ਪਤੀ ਉਨ੍ਹਾਂ ਨੂੰ ਘੁਮਾ ਕੇ ਵੀ ਨਹੀਂ ਦੇ ਸਕਦੇ ਅਤੇ ਕਮਾਉਣ ਵਿਨੈ ਦਿੰਦੇ ਉਨ੍ਹਾਂ ਲਈ ਵੀ ਉਨ੍ਹਾਂ ਨੇ ਇਹ ਸਕੀਮਾਂ ਦਿੱਤੀਆਂ ਹਨ ਕਿ ਉਹ ਆਪਣਾ ਲੋਨ ਲੈ ਕੇ ਕੋਈ ਕੰਮ ਖੋਲ੍ਹ ਸਕਦੀਆਂ ਹਨ ਜਿਵੇਂ ਕਿ ਬੁਟੀਕ ਭੁੱਲਰ ਜਾਂ ਕੋਈ ਛੋਟੀ

ਮੋਟੀ ਦੁਕਾਨ ਅਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਦੀਆਂ ਹਨ ਇਹ ਗੱਲ ਸੁਣ ਕੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਉਮਡ਼ ਪਈ ਹੈ ਜਿਨ੍ਹਾਂ ਔਰਤਾਂ ਨੂੰ ਇਹ ਲਾਭ ਦਿੱਤਾ ਜਾਵੇਗਾ ਉਨ੍ਹਾਂ ਤੋਂ ਵਿਆਜ ਨਹੀਂ ਲਿਆ ਜਾਵੇਗਾ ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *