Tuesday , July 27 2021

ਪਤੀ ਦੇ ਘਰੋ ਬਾਹਰ ਨਿਕਲਦੇ ਹੀ ਬੁਲਾਇਆ ਗੈਰ ਮਰਦ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿੱਚ ਇੱਕ ਔਰਤ ਜਦੋਂ ਪਤੀ ਦੇ ਘਰੋਂ ਜਾਣ ਤੋਂ ਬਾਅਦ ਗੈਰ ਮਰਦ ਨੂੰ ਬੁਲਾਉਂਦੀ ਹੈ ਤਾਂ ਅੱਗੇ ਕੀ ਹੁੰਦਾ ਹੈ। ਆਓ ਜਾਣਦੇ ਹਾਂ, ਤੂੰ

ਤੂੰ ਕਹਾਣੀ ਦੀ ਸ਼ੁਰੂਆਤ ਵਿੱਚ ਇੱਕ ਔਰਤ ਜੋ ਕਿ ਘਰ ਦੇ ਵਿੱਚ ਇਕੱਲੀ ਸੀ। ਉਹ ਘਰ ਦੇ ਵਿੱਚ ਘੁੰਮ ਹੀ ਰਹੇ ਸੀ ਕਿ ਉਸ ਨੂੰ ਉਲਟੀ ਜਿਹੀ ਆਉਂਦੀ ਹੈ। ਜਿਵੇਂ ਹੀ ਉਲਟੀ ਕਰ ਕੇ ਆਉਂਦੀ ਹੈ ਤਾਂ ਉਸ

ਨੂੰ ਚੱਕਰ ਜਿਹੇ ਆਉਣ ਲੱਗ ਜਾਂਦੇ ਹਨ। ਇਸ ਤੋਂ ਬਾਅਦ ਜਦ ਉਸ ਦੇ ਢਿੱਡ ਵਿੱਚ ਹਲਚਲ ਹੁੰਦੀ ਹੈ। ਤਾਂ ਉਸ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਉਹ ਮਾਂ ਬਣਨ ਵਾਲੀ ਹੈ ਕਿਉਂਕਿ ਉਸ ਦਾ ਪਤੀ ਤਾਂ ਘਰੋਂ

ਬਾਹਰ ਰਹਿੰਦਾ ਸੀ। ਪਰ ਉਹ ਆਪਣੇ ਪ੍ਰੇਮੀ ਨੂੰ ਆਪਣੇ ਘਰ ਬੁਲਾਉਂਦੀ ਰਹਿੰਦੀ ਸੀ। ਕਿ ਸੋਚ ਰਹੀ ਸੀ ਕਿ ਸ਼ਾਇਦ ਉਸ ਤੋਂ ਹੀ ਗਲਤੀ ਨਾ ਹੋ ਗਈ ਹੋਵੇ। ਇਸ ਤੋਂ ਬਾਅਦ ਉਹ ਜਿਵੇਂ ਹੀ ਉਹ ਆਪਣੇ

ਪ੍ਰੇਮੀ ਨੂੰ ਘਰ ਬਣਾਉਂਦੀ ਹੈ ਅਤੇ ਦੱਸਦੀ ਹੈ। ਕਿ ਦੱਸਦਾ ਹੈ ਤਾਂ ਉਸ ਦਾ ਪ੍ਰੇਮੀ ਕਹਿੰਦਾ ਹੈ। ਕਿ ਹੁਣ ਉਹ ਕੀ ਕਰਨਗੇ ਜ਼ਿਕਰਯੋਗ ਆਪਸ਼ਨ ਕਰਾਉਣ ਵੀ ਗਏ ਤਾਂ ਗੱਲ ਵਿਗੜ ਸਕਦੀ ਹੈ। ਇਸ ਲਈ

ਉਸ ਦਾ ਪ੍ਰੇਮੀ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਸਭ ਚੱਲਦਿਆਂ ਅੱਗੇ ਕੀ ਹੁੰਦਾ ਹੈ ਆਓ ਜਾਣਦੇ ਹਾਂ ਹੇਠ ਦਿੱਤੀ ਵੀਡੀਓ ਨੂੰ ਦੇਖ ਕੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *