Sunday , May 16 2021
Breaking News

ਜਿੰਮ ਟ੍ਰੇਨਰ ਦੀ ਇਸ ਹਰਕਤ ਤੇ ਤੁਹਾਨੂੰ ਵੀ ਗੁੱਸਾ ਆ ਜਾਵੇਗਾ !

ਦੋਸਤੋ ਸਭ ਨੂੰ ਪਤਾ ਹੈ ਕਿ ਜਿੰਮ ਦੇ ਵਿੱਚ ਲੁਕ ਫਿੱਟ ਹੋਣ ਦੇ ਲਈ ਜਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਜੋ ਕਿ ਜਿੰਮ ਵਿਚ

ਜ਼ੋਰ ਲਾ ਰਹੇ ਲੋਕਾਂ ਦੀ ਨਾਲ ਕਲੋਲ ਹੋ ਚੁੱਕੇ ਸਨ ਉਸ ਦੀ ਬਾਰੀ ਵਿੱਚ ਹਨ। ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿਚ ਇਕ ਔਰਤ ਜੋ ਕਿ ਟ੍ਰੈਡਮਿੱਲ ਉੱਤੇ ਦੌੜ ਲਗਾ ਰਹੀ ਸੀ ਇਸੇ ਸਮੇਂ ਟਰੈੱਡਮਿਲ ਜ਼ਿਆਦਾ

ਤੇਜ਼ ਹੋਣ ਦੇ ਕਾਰਨ ਉਹ ਥੋੜ੍ਹੀ ਹੌਲੀ ਹੋ ਜਾਂਦੀ ਹੈ। ਜਿਸ ਘਰ ਨੂੰ ਹੌਲੀ ਹੌਲੀ ਡਿੱਗ ਜਾਂਦੀ ਹੈ ਅਤੇ ਟਰੇਡਮਾਰਕ ਉਸ ਨੂੰ ਚੁੱਕ ਕੇ ਪਰ੍ਹਾਂ ਮਾਰਦਾ ਹੈ। ਇਸ ਨੂੰ ਛੱਡ ਕੇ ਉਹ ਦੂਸਰੀ ਵਾਰ ਦੁਬਾਰਾ ਉਸ ਉਪਰ

ਦੌੜਨ ਦੀ ਕੋਸ਼ਿਸ਼ ਕਰਦੀ ਹੈ। ਉਸ ਨੂੰ ਬਿਨਾਂ ਰੋਕੇ ਅਤੇ ਟ੍ਰੇਡਮਿਲ ਉਸ ਨੂੰ ਫਿਰ ਤੋਂ ਹੇਠਾਂ ਸੁੱਟ ਦਿੰਦਾ ਹੈ। ਦੂਸਰੀ ਵੀਡੀਓ ਦੀ ਵਿੱਚ ਇੱਕ ਮੁੰਡਾ ਜੋ ਕਿ ਬਾਸਕਿਟਬਾਲ ਨੂੰ ਖਿੱਚ ਕੇ ਥੱਲੇ ਮਾਰਦਾ ਹੈ। ਅਤੇ

ਜਿੰਨੀ ਜ਼ੋਰ ਨਾ ਉਹ ਉਸਨੂੰ ਥੱਲੇ ਮਾਰਦਾ ਹੈ। ਉਸ ਤੋਂ ਜ਼ਿਆਦਾ ਤੇਜ਼ ਜਦੋਂ ਉਹ ਉੱਪਰ ਆਉਂਦਾ ਹੈ। ਉਹ ਉਸ ਦੇ ਮੂੰਹ ਤੇ ਵੱਜਦਾ ਹੈ ਅਤੇ ਉਸ ਦੇ ਮੂੰਹ ਦਾ ਨਕਸ਼ਾ ਵਿਗੜ ਜਾਂਦਾ ਹੈ। ਅਜਿਹੀਆਂ ਹੋਰ ਵੀਡਿਓਜ਼ ਦੇ

ਖਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੂਲਹੇ ਨੇ ਦਹੇਜ ਚ ਮੰਗੀ ਮਹਿੰਗੀ ਕਾਰ ਫਿਰ ਜੋ ਹੋਇਆ ਦੇਖ ਦੂਲਹਾ ਲੱਗਿਆ ਰੋਣ !

ਦੁੱਲੇ ਨੇ ਦਹੇਜ ਵਿਚ ਮੰਗੀ ਕਾਰ ਫੇਰ ਦੁਲਹਨ ਯੋਗ ਦੀ ਕੇ ਰੋਣ ਲੱਗ ਪਿਆ ਦੁੱਲਾ …

Leave a Reply

Your email address will not be published. Required fields are marked *