Monday , May 17 2021

ਹਰ ਰਾਤ ਸੌਣ ਤੋ ਪਹਿਲਾ ਕਰੋ ਇਹ ਕੰਮ ਸਾਰੇ ਦਾਗ ਧੱਬੇ ਖਤਮ !

ਹਰ ਇੱਕ ਇਨਸਾਨ ਆਪਣੇ ਚੇਹਰੇ ਤੇ ਇੱਕ ਨਿਖਾਰ ਚਾਹੁੰਦਾ ਹੈ ਅਤੇ ਇਸ ਦੇ ਲਈ ਉਹ ਬਹੁਤ ਸਾਰੇ ਪ੍ਰੋਡੱਕਟਾਂ ਦਾ ਇਸਤੇਮਾਲ ਕਰਦਾ ਹੈ। ਦਿਨ ਵੇਲੇ ਕੰਮਕਾਰ ਕਰਨ ਤੋਂ ਬਾਅਦ ਚਿਹਰੇ ਤੇ ਬਹੁਤ ਸਾਰੀ

ਧੂੜ ਮਿੱਟੀ ਜਮ੍ਹਾਂ ਹੋ ਜਾਂਦੀ ਹੈ ਜਿਸ ਨੂੰ ਰਾਤ ਵੇਲੇ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ।ਰਾਤ ਸੌਣ ਤੋਂ ਪਹਿਲਾਂ ਸਾਨੂੰ ਆਪਣੇ ਚਿਹਰੇ ਦੀ ਸਫਾਈ ਜ਼ਰੂਰ ਕਰ ਲੈਣੀ ਚਾਹੀਦੀ ਹੈ।ਦੋਸਤੋ ਸਾਨੂੰ ਹਮੇਸ਼ਾ ਹੀ

ਮੇਕਅੱਪ ਉਤਾਰ ਕੇ ਸੌਣਾ ਚਾਹੀਦਾ ਹੈ।ਸੌਣ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਤੋਂ ਸਾਰਾ ਮੇਕਅੱਪ ਉਤਾਰ ਲਵੋ।ਇਸਤੋਂ ਬਾਅਦ ਤੁਸੀਂ ਥੋੜ੍ਹੀ ਜਿਹੀ ਮਸੂਰ ਦਾਲ ਦਾ ਆਟਾ ਲੈ ਲਵੋ ਅਤੇ ਉਸ ਵਿੱਚ ਦਹੀਂ

ਮਿਲਾ ਕੇ ਆਪਣੇ ਚਿਹਰੇ ਦੀ ਚੰਗੀ ਤਰ੍ਹਾਂ ਮਾਲਸ਼ ਕਰੋ।ਇਸ ਤੋਂ ਬਾਅਦ ਤੁਸੀਂ ਆਪਣਾ ਚਿਹਰਾ ਧੋ ਲਵੋ।ਹੁਣ ਦੋਸਤੋ ਤੁਸੀਂ ਆਪਣੇ ਚਿਹਰੇ ਤੇ ਐਲੂਵੇਰਾ ਜੈਲ ਅਤੇ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ

ਆਪਣੇ ਪੂਰੇ ਚਿਹਰੇ ਦੀ ਮਸਾਜ ਕਰੋ।ਇਹਨਾਂ ਤਰੀਕਿਆਂ ਦੇ ਨਾਲ ਜੇਕਰ ਤੁਸੀਂ ਰਾਤ ਸਮੇਂ ਆਪਣੇ ਚਿਹਰੇ ਦੀ ਦੇਖਭਾਲ ਕਰੋਗੇ ਤਾਂ ਚਿਹਰੇ ਤੇ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਦੋਸਤੋ ਸਾਨੂੰ ਕਦੇ ਵੀ

ਮੇਕਅੱਪ ਲੱਗੇ ਤੇ ਨਹੀਂ ਸੌਣਾ ਚਾਹੀਦਾ।ਦੋਸਤੋ ਜੇਕਰ ਤੁਸੀਂ ਵੀ ਆਪਣੇ ਚਿਹਰੇ ਨੂੰ ਖੂਬਸੂਰਤ ਦੇਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਲੇ ਦੀ ਇਨਫੈਕਸਨ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ !

ਇਸ ਸਮੇਂ ਕਰੋਨਾ ਵਾਇਰਸ ਦਾ ਖਤਰਾ ਵੱਧਦਾ ਜਾ ਰਿਹਾ ਹੈ।ਇਹ ਵਾਇਰਸ ਸਭ ਤੋਂ ਪਹਿਲਾਂ ਸਾਡੇ …

Leave a Reply

Your email address will not be published. Required fields are marked *