Tuesday , July 27 2021
Breaking News

88 ਰੋਗਾ ਦੀ ਮਾ ਹੈ ਅਜਵੈਣ ਬਸ ਖਾਣ ਦਾ ਤਰੀਕਾ ਸਿੱਖਲੋ !

ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਨੂੰ ਬੇਹੱਦ ਪਸੰਦ ਕਰਦੀ ਹੈ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਖਾ ਕੇ ਆਪਣੇ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਲੈਂਦੀ ਹੈ।ਦੋਸਤੋ ਫਾਸਟ ਫੂਡ ਖਾਣ ਦੇ ਨਾਲ

ਪੇਟ ਦੇ ਵਿੱਚ ਕਾਫ਼ੀ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਜਿਵੇਂ ਕਿ ਦੋਸਤੋ ਕਬਜ਼ ਪੇਟ ਦਰਦ ਖੱਟੇ ਡਕਾਰ ਆਉਣੇ ਆਦਿ।ਜੇਕਰ ਅਸੀਂ ਇਹਨਾ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਸਾਨੂੰ ਬਵਾਸੀਰ

ਵਰਗੀ ਭਿਆਨਕ ਬੀਮਾਰੀ ਵੀ ਹੋ ਸਕਦੀ ਹੈ।ਦੋਸਤੋ ਅੱਜ ਅਸੀਂ ਅਜਿਹਾ ਨੁਸਖਾ ਤੁਹਾਨੂੰ ਦੱਸਾਂਗੇ ਜੋ ਪੇਟ ਦੀਆਂ ਸਮੱਸਿਆਵਾਂ ਨੂੰ ਸਹੀ ਕਰੇਗਾ।ਦੋਸਤੋ ਸਭ ਤੋਂ ਪਹਿਲਾਂ 2 ਚੱਮਚ ਅਜਵਾਇਣ ਅਤੇ 2

ਚੱਮਚ ਜੀਰਾ ਲੈ ਲਵੋ ਅਤੇ ਇਸ ਨੂੰ ਤਵੇ ਤੇ ਹਲਕਾ ਜਿਹਾ ਭੁੰਨ ਲਵੋ। ਹੁਣ ਦੋਸਤੋ ਇਸ ਵਿੱਚ ਦੋ ਚਮਚ ਸੌਂਫ ਮਿਲਾ ਕੇ ਇਨ੍ਹਾਂ ਦਾ ਪਾਊਡਰ ਤਿਆਰ ਕਰ ਲਵੋ।ਰੋਜ਼ਾਨਾ ਹੀ ਤੁਸੀਂ ਖਾਣਾ ਖਾਣ ਤੋਂ ਅੱਧਾ

ਘੰਟਾ ਬਾਅਦ ਇਸ ਮਿਸ਼ਰਣ ਦਾ ਅੱਧਾ ਚਮਚ ਥੋੜੇ ਗਰਮ ਪਾਣੀ ਨਾਲ ਸੇਵਨ ਕਰਨਾ ਹੈ।ਇਸ ਤਰ੍ਹਾਂ ਜੇਕਰ ਤੁਸੀਂ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਵਿੱਚ ਪੈਦਾ ਹੋਈ ਕਬਜ਼ ਖ਼ਤਮ ਹੋ ਜਾਵੇਗੀ।ਦੋਸਤੋ

ਇਹ ਤਿੰਨੇ ਚੀਜ਼ਾਂ ਸਰੀਰ ਦੇ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ। ਪੇਟ ਦੀਆਂ ਸਮਸਿਆਵਾਂ ਦੇ ਲਈ ਅਜਵਾਇਣ ਸੌਂਫ ਅਤੇ ਜ਼ੀਰਾ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ।ਸੋ ਦੋਸਤੋ ਜੇਕਰ

ਤੁਸੀਂ ਵੀ ਆਪਣੇ ਪੇਟ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖ਼ੇ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਝੜਦੇ ਵਾਲਾ ਦਾ ਪੱਕਾ ਇਲਾਜ ਜਬਰਦਸਤ ਤਰੀਕਾ !

ਦੋਸਤੋ ਅੱਜ ਕੱਲ ਝੜ ਰਹੇ ਵਾਲਾਂ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੀ …

Leave a Reply

Your email address will not be published. Required fields are marked *