Tuesday , July 27 2021

ਵਾਰ ਵਾਰ ਪੈਰਾ ਦੀ ਖੱਲੀ ਚੜਨਾ ਨਸਾ ਦੀ ਕਮਜੋਰੀ ਪੈਰਾ ਦੀਆ ਤਲੀਆ ਮੱਚਣਾ ਤੋ ਪਾਓ ਛੁਟਕਾਰਾ !

ਅਸੀਂ ਅਕਸਰ ਹੀ ਦੇਖਿਆ ਹੈ ਕਿ ਪੈਰਾਂ ਦੇ ਤਲਵਿਆਂ ਵਾਲੇ ਹਿੱਸੇ ਕੋਲ ਨਾੜ ਚੜ੍ਹ ਜਾਣ ਦੀ ਸਮਸਿਆ ਆ ਜਾਂਦੀ ਹੈ।ਕਈ ਵਾਰ ਇਸ ਦੇ ਨਾਲ ਜੋੜਾਂ ਦੇ ਦਰਦ ਵੀ ਸ਼ੁਰੂ ਹੋ ਜਾਂਦੇ ਹਨ ਅਤੇ ਤੁਰਨ ਫਿਰਨ

ਵਿੱਚ ਵੀ ਮੁਸ਼ਕਿਲ ਆਉਂਦੀ ਹੈ।ਅਜਿਹੀ ਸਥਿਤੀ ਦੇ ਵਿੱਚ ਸਰੀਰ ਨੂੰ ਪੋਸ਼ਣ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।ਸਰੀਰ ਦੇ ਵਿੱਚ ਵਿਟਾਮਿਨ ਬੀ 12 ਦੀ ਕਮੀ ਅਤੇ ਕੈਲਸ਼ੀਅਮ ਦੀ ਕਮੀ

ਹੋ ਸਕਦੀ ਹੈ।ਦੋਸਤੋ ਅਗਰ ਤੁਹਾਨੂੰ ਵੀ ਅਜਿਹੀ ਸਮੱਸਿਆ ਆਉਂਦੀ ਹੈ ਤਾਂ ਰੋਜ਼ਾਨਾ ਸਾਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।ਇਸ ਤੋਂ ਇਲਾਵਾ ਰੋਜ਼ਾਨਾ ਸੈਰ ਕਰਨੀ ਵੀ ਜ਼ਰੂਰੀ ਹੈ।ਰੋਜ਼ਾਨਾ ਸੈਰ ਕਰਨ

ਦੇ ਨਾਲ ਹੱਥਾਂ-ਪੈਰਾਂ ਵਿੱਚ ਅਜਿਹੀ ਸਮੱਸਿਆ ਨਹੀਂ ਆਉਂਦੀ।ਇਸ ਤੋ ਇਲਾਵਾ ਦੋਸਤੋ ਆਪਣੀ ਡਾਇਟ ਦੇ ਵਿੱਚ ਓਮੇਗਾ 3 ਫੈਟੀ ਐਸਿਡ ਨੂੰ ਜ਼ਰੂਰ ਸ਼ਾਮਲ ਕਰੋ।ਅਲਸੀ ਦੇ ਵਿੱਚ ਭਰਪੂਰ ਮਾਤਰਾ ਦੇ

ਵਿਚ ਓਮੇਗਾ 3 ਫੈਟੀ ਐਸਿਡ ਹੁੰਦਾ ਹੈ ਇਸ ਲਈ ਇਸ ਨੂੰ ਤੁਸੀਂ ਆਪਣੀ ਡਾਈਟ ਵਿੱਚ ਸ਼ਾਮਲ ਕਰੋ।ਇਸ ਤੋਂ ਇਲਾਵਾ ਸਾਨੂੰ ਵੱਧ ਤੋਂ ਵੱਧ ਪਾਣੀ ਪੀਣ ਦੀ ਲੋੜ ਹੈ।ਰੋਜ਼ਾਨਾ ਹੀ ਤੇਲ ਦੇ ਨਾਲ ਆਪਣੇ

ਹੱਥਾਂ ਪੈਰਾਂ ਦੀ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਅਰਾਮ ਮਿਲਦਾ ਹੈ।ਮਾਲਿਸ਼ ਕਰਨ ਦੇ ਲਈ ਅਸੀਂ ਸਰੋਂ ਦਾ ਤੇਲ ਤਿਲਾਂ ਦਾ ਤੇਲ ਅਤੇ ਆਲਿਵ ਆਇਲ ਇਸਤੇਮਾਲ ਕਰ ਸਕਦੇ ਹਾਂ।

ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਇਸ ਸਮੱਸਿਆ ਤੋਂ ਬਚ ਸਕਦੇ ਹਾਂ।ਜੇਕਰ ਤੁਹਾਡੇ ਵੀ ਪੈਰਾਂ ਅਤੇ ਹੱਥਾਂ ਦੇ ਵਿੱਚ ਅਜਿਹੀ ਸਮੱਸਿਆ ਆ ਰਹੀ ਹੈ ਤਾਂ ਆਪਣੀ ਡਾਇਟ ਤੇ ਜ਼ਰੂਰ ਧਿਆਨ ਦੇਵੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *