Sunday , May 16 2021
Breaking News

ਨਵਰਾਤਰੀ ਦੇ ਕਿਸੇ ਵੀ ਦਿਨ ਇਸ ਜਗਾ ਛੁਪਾ ਦਿਓ 2 ਲੌਗ ਫਿਰ ਹੋਵੇਗੀ ਬੱਲੇ ਬੱਲੇ !

ਨਵਰਾਤਰਿਆਂ ਵਿਚ ਕਿਸੀ ਵੀ ਦਿਨ ਦੋ ਲੌਂਗ ਛੁਪਾ ਕੇ ਰੱਖ ਦਿਉ ਕਰੋੜਾਂ ਵਿੱਚ ਖੇਡੇ ਗਏ ਇਹ ਉਪਾਅ ਕਰਨ ਨਾਲ ਤੁਹਾਡੇ ਘਰ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਇਹੋ ਉਪਾਅ ਨਵਰਾਤਰੇ ਨੌੰ ਦਿਨਾਂ

ਵਿਚ ਜਾਂ ਦੀਵਾਲੀ ਵਾਲੇ ਦਿਨ ਵੀ ਕਰ ਸਕਦੇ ਹੋ ਇਹ ਉਪਾਅ ਚੋਰੀ ਨਾਲ ਕਰਨਾ ਹੈ ਸਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਜਿਹੜਾ ਉਪਾਅ ਕਰ ਰਿਹਾ ਹੈ ਉਸ ਨੂੰ ਹੀ ਪਤਾ ਹੋਣਾ ਚਾਹੀਦਾ ਹੈ ਜੇ ਕਿਸੇ ਨੂੰ ਦੱਸਾਂਗੇ

ਤਾਂ ਇਸ ਦਾ ਰਿਜਲਟ ਵਧੀਆ ਨਹੀਂ ਆਏਗਾ ਇਹ ਉਪਾਅ ਘਰ ਦਾ ਮੁਖੀਆ ਹੀ ਕਰ ਸਕਦਾ ਹੈ ਜਾਂ ਕੰਨਿਆ ਵੀ ਕਰ ਸਕਦੀ ਹੈ ਸਭ ਤੋਂ ਪਹਿਲਾਂ ਅਸੀਂ ਸੂਤੀ ਕੱਪੜਾ ਲਵਾਂਗੇ ਇਹ ਕੰਮ ਸ਼ਾਮ ਵੇਲੇ ਕਰਨਾ

ਹੈ ਕੱਪੜੇ ਵਿਚ ਦੋ ਲੌਂਗ ਲੈਣੇ ਨੇ ਮਾਤਾ ਲਕਸ਼ਮੀ ਦਾ ਨਾਮ ਸੱਤ ਵਾਰੀ ਜਪਣਾ ਹੈ ਮਾਤਾ ਰਾਣੀ ਨੂੰ ਕਹਿਣਾ ਹੈ ਮੈਂ ਤੁਹਾਡੇ ਨਾਮ ਦੇ ਲੌਂਗ ਰੱਖ ਰਹੀ ਹਾਂ ਮੇਰਾ ਘਰ ਹਮੇਸ਼ਾ ਧਨ ਨਾਲ ਭਰਿਆ ਹੋਵੇ ਤੇ ਸ਼ਾਂਤੀ

ਬਣੀ ਰਹੇ ਇਸ ਵਿੱਚ ਥੋੜ੍ਹਾ ਜਿਹਾ ਸਿੰਧੂਰ ਪਾ ਕੇ ਇਸ ਕੱਪੜੇ ਨੂੰ ਫੋਲਡ ਕਰਕੇ ਇਸ ਨੂੰ ਉੱਥੇ ਰੱਖਣਾ ਹੈ ਜਿਥੇ ਅਸੀਂ ਧਨ ਰੱਖਦੇ ਹਾਂ ਇਹ ਉਪਾਅ ਕਰਨ ਨਾਲ ਘਰ ਵਿਚ ਧਨ ਦੀ ਕਮੀ ਨਹੀਂ ਹੋਵੇਗੀ ਇਹ

ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਾਲਕ ਨੇ ਨੌਕਰਾਣੀ ਦੀ ਫੜੀ ਗਲਤੀ ਫਿਰ ਨੌਕਰਾਣੀ ਕੀਤਾ ਕੁਝ ਅਜਿਹਾ ਦੇਖ ਮੂੰਹ ਅੱਡਿਆ ਰਹਿ ਜਾਣਾ !

ਮਲਿਕ ਨੇ ਨੌਕਰਾਣੀ ਦੀ ਗ਼ਲਤੀ ਫੜੀ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਗਿਆ ਜੇ …

Leave a Reply

Your email address will not be published. Required fields are marked *