ਇੱਕ ਬਹੁਤ ਹੀ ਅਜੀਬੋ-ਗਰੀਬ ਮਾਮਲਾ ਮੱਧ ਪ੍ਰਦੇਸ਼ ਦੇ ਇੱਕ ਪਿੰ ਡ ਤੋਂ ਸਾਹਮਣੇ ਆ ਰਿਹਾ ਹੈ।ਦਰਅਸਲ ਉਸ ਪਿੰਡ ਦੇ ਵਿੱਚ ਇੱਕ ਘਰ ਦੇ ਅੰਦਰ ਇਹ ਅਜੀਬੋ-ਗਰੀਬ ਮਾਮਲਾ ਵਾਪਰਿਆ।ਜਿਸ ਕਾਰਨ ਇਲਾਕੇ ਦੇ ਲੋਕ ਕਾਫ਼ੀ ਜ਼ਿਆਦਾ ਹੈਰਾਨ ਹੋ ਗਏ।ਦਰਅਸਲ ਉਸ ਘਰ ਦੇ ਵਿੱਚ ਇੱਕ ਔਰਤ ਰੋ ਟੀ ਬਣਾ ਰਹੀ ਸੀ
ਅਤੇ ਇਸੇ ਦੌਰਾਨ ਉਸ ਨੂੰ ਸਿਲੰਡਰ ਦੇ ਵਿੱਚ ਕੁਝ ਅਜੀਬੋ-ਗ ਰੀ ਬ ਆਵਾਜ਼ਾਂ ਸੁਣਾਈ ਦਿੱਤੀਆਂ।ਪਹਿਲਾਂ ਤਾਂ ਉਸਨੇ ਉਸ ਅਵਾਜ਼ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।ਪਰ ਲਗਾਤਾਰ ਜਦੋਂ ਇਹ ਆਵਾਜ਼ ਆਉਣ ਲੱਗ ਪਈ ਤਾਂ ਉਹ ਡਰ ਗਈ।ਉਸ ਨੇ ਸੋਚਿਆ ਕਿ ਸ਼ਾਇਦ ਗੈ ਸ ਲੀਕ ਕਰ ਰਹੀ ਹੈ।
ਇਸ ਲਈ ਉਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪਰ ਉਸ ਨੂੰ ਕਿ ਤੇ ਵੀ ਗੈਸ ਲੀਕ ਹੁੰਦੀ ਦਿਖਾਈ ਨਹੀਂ ਦਿੱਤੀ।ਜਦੋਂ ਫਿਰ ਤੋਂ ਉਸ ਨੂੰ ਅਵਾਜ਼ਾ ਸੁਣਾਈ ਦੇਣ ਲੱਗੀਆਂ ਤਾਂ ਉਸਨੇ ਸਲੰਡਰ ਨੂੰ ਉਲਟਾ ਕਰਕੇ ਦੇਖਿਆ ਤਾਂ ਉਸ ਦੀਆਂ ਚੀਕਾਂ ਨਿਕਲ ਗ ਈ ਆਂ।
ਦਰਾਸਲ ਸਿਲੰਡਰ ਦੇ ਖ਼ਾਲੀ ਸਥਾਨ ਤੇ ਇੱਕ ਵੱਡਾ ਕੋਬਰਾ ਫਸ ਕੇ ਬੈ ਠਾ ਹੋਇਆ ਸੀ ਜੋ ਇਹ ਆਵਾਜ਼ਾਂ ਕੱਢ ਰਿਹਾ ਸੀ।ਇਸ ਤੋਂ ਬਾਅਦ ਉਸ ਔਰਤ ਨੇ ਇਲਾਕੇ ਦੇ ਲੋਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਸਾਰੇ ਉਸ ਸੱਪ ਨੂੰ ਦੇਖ ਬਹੁਤ ਜ਼ਿਆਦਾ ਡ ਰ ਗਏ।
ਇਸ ਤੋਂ ਬਾਅਦ ਇੱਕ ਸਪੇਰੇ ਨੂੰ ਉਥੇ ਬੁਲਾਇਆ ਗਿਆ।ਸ ਪੇ ਰੇ ਨੇ ਵੀ ਦੋ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਉਸਨੂੰ ਸਲੰਡਰ ਦੇ ਵਿੱਚੋਂ ਬਾਹਰ ਕੱਢਿਆ।ਉਹ ਕੋਬਰਾ ਸੱਪ ਵੀ ਅੱਧਮਰਾ ਹੋ ਚੁਕਿਆ ਸੀ।ਸਾਰੇ ਲੋਕ ਬਹੁਤ ਜ਼ਿਆਦਾ ਹੈਰਾਨ ਹੋ ਰਹੇ ਸ ਨ
ਕਿ ਇਹ ਸੱਪ ਸਿਲੰਡਰ ਦੀ ਵਿੱਚ ਕਿਵੇਂ ਆ ਗਿਆ।ਸੋ ਦੋਸਤੋ ਜ ਦੋਂ ਵੀ ਸਿਲੰਡਰ ਲਓ ਤਾਂ ਇੱਕ ਵਾਰ ਉਸ ਦੀ ਜਾਂਚ ਜ਼ਰੂਰ ਕਰ ਲਵੋ ਕਿਉਂਕਿ ਆਪਣੀ ਸਾਵਧਾਨੀ ਆਪਣੇ ਹੱਥ ਵਿੱਚ ਹੁੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।