Tuesday , July 27 2021

ਇਸਕ ਚ ਕਮਲੇ ਹੋਏ ਆਸਿਕਾ ਦਾ ਦੇਖੋ ਹਾਲ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫਿਲੌਰ ਤੋਂ ਆ ਰਹੀ ਤਾਜ਼ਾ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਪ੍ਰੇਮੀ ਜੋੜਾ ਜਿਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਇਸ ਰਿਸ਼ਤੇ ਨੂੰ ਕਬੂਲ ਨਹੀਂ

ਕਰ ਰਹੇ ਸਨ। ਉਨ੍ਹਾਂ ਨੇ ਆਪਣੀ ਗੱਲ ਪੂਰੀ ਨਾ ਹੋਣ ਤੋਂ ਬਾਅਦ ਅੱਗੇ ਕੀ ਕੀਤਾ ਹੈ। ਆਓ ਜਾਣਦੇ ਹਾਂ, ਦੋਸਤੋ ਇਹ ਪ੍ਰੇਮੀ ਜੋੜਾ ਜਲੰਧਰ ਦਾ ਸੀ। ਜੋ ਕਿ ਇਕ ਦੂਸਰੇ ਨੂੰ ਪਿਆਰ ਕਰਦਾ ਸੀ। ਪਰ ਘਰਵਾਲੀ

ਇਸ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰ ਰਹੇ ਸਨ। ਜਿਸ ਕਾਰਨ ਉਹ ਦੋਵੇਂ ਬਹੁਤ ਪ੍ਰੇਸ਼ਾਨ ਸਨ ਇਸ ਨੂੰ ਜਨਮਿਆ ਜਨਮਤ ਵਿਚ ਕਿਸ਼ਮਿਸ਼ ਖਾਣ ਤੋਂ ਬਾਅਦ ਇਨ੍ਹਾਂ ਨੇ ਫਿਲੌਰ ਦੇ ਨੇੜੇ ਇਕ ਪਿੰਡ ਵਿਚ ਜਾ

ਖਾ ਲਿਆ। ਜਿਸ ਤੋਂ ਬਾਅਦ ਹੀ ਬੇਹੋਸ਼ ਹੋ ਗਏ ਹਾਲੇ ਹੀ ਲੜਕੀ ਜੁੜੇ ਹੋਸ਼ ਵਿਚ ਹੀ ਸੀ। ਜਦੋਂ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਫਿਰ ਉਨ੍ਹਾਂ ਨੂੰ ਫਿਲੌਰ ਦੇ ਇਕ ਹਸਪਤਾਲ ਵਿੱਚ ਭੇਜਿਆ

ਗਿਆ। ਇਸ ਤੋਂ ਬਾਅਦ ਫਿਲੌਰ ਜਿਹਾ ਕਿ ਲੜਕੀ ਤਾਂ ਮੌਤ ਹੋ ਗਈ। ਪਰ ਲੜਕਾ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ ਅਤੇ ਜੂਨ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਅੱਗੇ ਦੀ ਜਾਣਕਾਰੀ

ਲੈਣ ਦੇ ਦੋਸ਼ ਹੇਠ ਦਿੱਤੀ ਵੀਡੀਓ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ

ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *