Saturday , May 15 2021
Breaking News

ਪਤਨੀ ਗਈ ਸੀ ਪੇਕੇ ਪਿੱਛੋ ਪਤੀ ਨੇ ਬੁਲਾਈ ਕਾਲ ਗਰਲ ਪਰ ਜਦ ਦਰਵਾਜਾ ਖੋਲਿਆ ਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਇਸ ਦੇ ਵਿੱਚ ਜਦੋਂ ਇੱਕ ਪਤਨੀ ਆਪਣੇ ਮਾਇਕੇ ਜਾਂਦੀ ਹੈ। ਤਾਂ ਉਸ ਦੇ ਪਿੱਛਿਓਂ ਪਤੀ ਦੀ ਬੇਵਫ਼ਾਈ ਕਰਨ ਨੂੰ ਮਨ ਕਰਦਾ ਹੈ। ਇਸ ਲਈ

ਉਹ ਆਪਣੇ ਲਈ ਇੱਕ ਕੋਹਲ ਗਰਲ ਨੂੰ ਹੋਟਲ ਦੇ ਵਿਚ ਬੁਲਾਉਂਦਾ ਹੈ। ਇਸ ਤੋਂ ਬਾਅਦ ਅੱਗੇ ਕੀ ਹੋਇਆ ਇਕ ਜਾਣਗੇ ਕਹਾਣੀ ਨੂੰ ਦੇਖ ਕੇ। ਦੋਸਤੋ ਕੋਹਲੀ ਦੀ ਸ਼ੁਰੂਆਤੀ ਵਿਚ ਇਕ ਪਤੀ ਪਤਨੀ

ਸਨ। ਜੋ ਕਿ ਇੱਕ ਖ਼ੁਸ਼ ਪਰਿਵਾਰ ਸੀ ਅਤੇ ਉਨ੍ਹਾਂ ਦੋਵਾਂ ਦਾ ਸਮਾਂ ਬਹੁਤ ਵਧੀਆ ਬੀਤ ਰਿਹਾ ਸੀ ਇਸੇ ਦੇ ਚੱਲਦੇ ਇੱਕ ਦਿਨ ਪਤਨੀ ਕਹਿੰਦੀ ਹੈ। ਕਿ ਉਹ ਕੁਝ ਦੇਣ ਦੇ ਲਈ ਮਾਇਕੀ ਜਾ ਰਹੀ ਹੈ। ਅਤੇ

ਫਿਰ ਜਦੋਂ ਉਹ ਚਲੀ ਜਾਂਦੀ ਹੈ ਤਾ ਪਤੀ ਦਾ ਪਤਨੀ ਦੀ ਜਾਣ ਮਗਰੋਂ ਬੇਵਫ਼ਾਈ ਕਰਨ ਦਾ ਮਨ ਕਰਦਾ ਹੈ। ਇਸੇ ਸਮੇਂ ਜਦੋਂ ਉਹ ਇਕ ਹੋਟਲ ਦੇ ਵਿੱਚ ਇੱਕ ਕਾਲ ਗਰਲ ਬੁੱਕ ਕਰਦਾ ਹੈ ਤਾਂ ਜਦੋਂ ਖ਼ੂਨ

ਗੱਲ ਆਉਦੀ ਹੈ ਤਾਂ ਉਹ ਉਸ ਦੀ ਪਤਨੀ ਨਿਕਲਦੀ ਹੈ। ਇਸ ਤੋਂ ਅੱਗੇ ਕੀ ਹੋਇਆ ਇਹ ਜਾਨਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *