Sunday , May 16 2021

ਮਹਿਲਾ ਪੱਤਰਕਾਰ ਨੇ ਸਾਧੂ ਨੂੰ ਪੁੱਛ ਲਿਆ ਅਜਿਹਾ ਸਵਾਲ ਕਿ ਸਾਧੂ ਨੇ ਕਰਤਾ ਇਹ ਕੰਮ ਦੇਖੋ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ। ਵੀਡੀਓ ਜਿਸ ਦੇ ਵਿੱਚ ਇੱਕੀ ਆਜ ਤਕ ਚੈਨਲ ਜੋ ਕਿ ਭਾਰਤ ਦਾ ਮੰਨਿਆ ਪ੍ਰਮੰਨਿਆ ਨਿੳੂਜ਼ ਚੈਨਲ

ਹੈ। ਉਸ ਦੀ ਇਕ ਰਿਪੋਰਟਰ ਕੁੰਭ ਦੇ ਮੇਲੇ ਵਿੱਚ ਲੋਕਾਂ ਦਾ ਇੰਟਰਵਿਊ ਲੈ ਰਹੀ ਸੀ। ਰਿਪੋਰਟਾਂ ਦਾ ਤਾਂ ਇਹ ਕੰਮ ਹੀ ਹੁੰਦਾ ਹੈ। ਸਵਾਲ ਤੇ ਸਵਾਲ ਕਰਨਾ ਅਤਿ ਟੌਂਟ ਮਾਰਨਾ ਇੰਜ ਹੀ ਉਹ ਇਕ ਨਾਗਾ

ਸਾਧੂ ਦਾ ਇੰਟਰਵਿਊ ਲੈ ਰਹੀ ਸੀ। ਅਤੇ ਇਸ ਸਮੇਂ ਉਹ ਕਹਿ ਦਿੰਦੀ ਹੈ ਕਿ ਨਾਗਾ ਸਾਧੂ ਤਾਂ ਕੁਝ ਵੀ ਨਹੀਂ। ਪਹਿਨਦੇ ਆਪਣੇ ਸਰੀਰ ਨਾਲ ਇਕ ਕੱਪੜਾ ਵੀ ਨਹੀਂ ਲੱਗਣ ਦਿੰਦੇ ਪਰ ਤੁਸੀਂ ਤਾਂ ਇਹ ਗਮਛਾ

ਲਗਾਇਆ ਹੈ। ਇਹ ਸੁਣਦਿਆਂ ਸਾਰ ਹੀ ਉਸ ਸਾਧੂ ਨੇ ਬਿਨਾਂ ਸੋਚੇ ਸਮਝੇ ਇੱਧਰ ਉੱਧਰ ਦੇਖੇ ਬਿਨਾਂ ਹੀ ਆਪਣਾ ਗਮਛਾ ਉਤਾਰ ਦਿੱਤਾ ਇਸੇ ਸਮੇਂ ਉਹ ਰਿਪੋਰਟਰ ਪਲੀਜ਼ ਪਲੀਜ਼ ਕਰਦੀ ਉਥੋਂ ਸ਼ਰਮ

ਕਾਰਨ ਆਪਣੇ ਕੈਮਰਾਮੈਨ ਨੂੰ ਨਾਲ ਲੈ ਕੇ ਚਲੀ ਜਾਂਦੀ ਹੈ। ਪਰ ਉਸ ਨੂੰ ਨਹੀਂ ਪਤਾ ਸੀ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ ਹੈ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ

ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

16 ਸਾਲ ਦੀ ਕੁੜੀ ਦੇ ਕਾਰੇ ਦੇਖੋ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਕਹਾਣੀ ਨੂੰ ਸਿਰਫ਼ ਵਿਚ ਇਕ ਸੋਲ਼ਾਂ …

Leave a Reply

Your email address will not be published. Required fields are marked *