Tuesday , July 27 2021

ਭਾਬੀ ਦੀ ਪੇਟੀ ਨੇ ਘਰ ਚ ਪੁਆ ਦਿੱਤਾ ਕਲੇਸ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਕਹਾਣੀ ਜਿਸ ਦੇ ਵਿਚ ਹਾਲੇ ਕੁੜੀ ਦੇ ਵਿਆਹ ਦਾ ਚਾਅ ਵੀ ਨਹੀਂ ਪੂਰਾ ਹੋਇਆ ਸੀ। ਪਰ ਕੁੜੀ ਦੀ ਪੇਟੀ ਦੇ ਵਿੱਚੋਂ ਨਿਕਲਿਆ ਕੁਝ ਅਜਿਹਾ ਕਿ ਘਰ

ਦੇ ਵਿੱਚ ਪੈ ਗਿਆ। ਆਓ ਜਾਣਦੇ ਹਾਂ, ਪੂਰੀ ਕਹਾਣੀ ਦੋਸਤੋ ਕਹਾਣੀ ਦੀ ਸ਼ੁਰੂਆਤ ਦੇ ਵਿੱਚ ਇੱਕ ਨਵਾਂ ਵਿਆਹਿਆ ਜੋੜਾ ਮੋਟਰਸਾਈਕਲ ਦੇ ਉੱਪਰ ਆਪਣੇ ਘਰ ਜਾ ਰਿਹਾ ਸੀ। ਇਸ ਤੋਂ ਬਾਅਦ ਉਹ

ਆਪਣੇ ਘਰ ਪਹੁੰਚਦੇ ਹਨ ਅਤੇ ਘਰ ਜਾ ਕੇ ਆਪਣੇ ਪਰਿਵਾਰ ਵਾਲਿਆਂ ਦੀ ਨਾਲ ਮਿਲਦੇ ਹਨ। ਮਿਲਣ ਤੋਂ ਬਾਅਦ ਉਸ ਦਾ ਵੱਡਾ ਭਰਾ ਆਪਣੇ ਛੋਟੇ ਭਰਾ ਨੂੰ ਕਹਿੰਦਾ ਹੈ। ਕਿ ਉਹ ਜ਼ਰਾ ਕੰਮ ਕਾਰਨ

ਬਾਹਰ ਜਾ ਰਿਹਾ ਹੈ। ਇਸ ਲਈ ਉਹ ਘਰ ਹੀ ਰਹੇ ਇਸ ਤੋਂ ਬਾਅਦ ਉਸਦਾ ਵੱਡਾ ਭਰਾ ਕੰਮ ਉਤੇ ਚਲਾ ਜਾਂਦਾ ਹੈ। ਅਤੇ ਉਹ ਅੰਦਰ ਚਲਾ ਜਾਂਦਾ ਹੈ ਅੰਦਰ ਜਾ ਕੇ ਹਾਲੇ ਉਹ ਪਾਣੀ ਹੀ ਪੀ ਰਹੇ ਸਨ ਸਨ।

ਅਤੇ ਅੱਗੇ ਉਨ੍ਹਾਂ ਦੇ ਨਾਲ ਇਕ ਅਜਿਹੀ ਘਟਨਾ ਵਾਪਰੀ ਕਿ ਸਭ ਹੈਰਾਨ ਹੋ ਗਏ। ਜੇਕਰ ਤੁਸੀਂ ਅੱਗੇ ਦੀ ਕਹਾਣੀ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *