Thursday , May 13 2021
Breaking News

ਹਫਤੇ ਚ 3 ਵਾਰ ਕੈਲਸੀਅਮ ਦੀ ਕਮੀ ਜੋੜਾ ਦਾ ਦਰਦ ਥਕਾਵਟ ਤੋ ਮਿਲੇਗਾ ਛੁਟਕਾਰਾ !

ਦੋਸਤੋ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਦੇ ਕਾਰਨ ਜੋੜਾਂ ਦੇ ਦਰਦ ਸ਼ੁਰੂ ਹੋ ਜਾਂਦੇ ਹਨ ਅਤੇ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ।ਇਸ ਕਮੀ ਦੇ ਕਾਰਣ ਕਮਰ ਦਰਦ ਲੱਤਾਂ ਬਾਹਾਂ ਦੇ ਵਿੱਚ

ਦਰਦ ਰੀੜ ਦੀ ਹੱਡੀ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੇ ਹਨ।ਦੋਸਤੋ ਇਸ ਸਮੱਸਿਆ ਨੂੰ ਕਦੀ ਵੀ ਅਣਦੇਖਿਆ ਨਹੀਂ ਕਰਨਾ ਚਾਹੀਦਾ।ਆਪਣੇ ਸਰੀਰ ਦੇ ਵਿੱਚ ਇਸ ਸਮੱਸਿਆ ਨੂੰ ਖਤਮ ਕਰਨ ਦੇ ਲਈ ਅਸੀ

ਤੁਹਾਨੂੰ ਅੱਜ ਦੋ ਨੁਸਖਿਆਂ ਬਾਰੇ ਦੱਸਾਂਗੇ।ਦੋਸਤੋ ਪਹਿਲਾਂ ਨੁਸਖਾ ਅਸੀਂ ਇਸ ਤਰ੍ਹਾਂ ਬਣਾਉਣਾ ਹੈ,ਇੱਕ ਕਟੋਰੀ ਵਿੱਚ ਇੱਕ ਚੱਮਚ ਦਹੀਂ ਲੈ ਲਵੋ ਅਤੇ ਉਸ ਵਿੱਚ 2 ਚੱਮਚ ਰਾਈ ਦਾ ਆਟਾ ਮਿਲਾਉਣਾ

ਹੈ। ਮਿਠਾਸ ਲਈ ਅਸੀਂ ਮਿਸ਼ਰੀ ਦਾ ਪ੍ਰਯੋਗ ਕਰਨਾ ਹੈ।ਇਸ ਨੁਸਖੇ ਦਾ ਸੇਵਨ ਅਸੀਂ ਸ਼ਾਮ ਦੇ ਸਮੇਂ ਕਰਨਾ ਹੈ।ਦੂਸਰਾ ਨੁਸਖ਼ਾ ਅਸੀਂ ਇਸ ਤਰ੍ਹਾਂ ਤਿਆਰ ਕਰਨਾ ਹੈ, 1 ਗਿਲਾਸ ਦੁੱਧ ਦੇ ਵਿੱਚ ਸਾਬੂਦਾਣਾ

ਪਾ ਕੇ ਉਸ ਦੀ ਖੀਰ ਤਿਆਰ ਕਰਨੀ ਹੈ।ਇਸ ਖੀਰ ਨੂੰ ਤੁਸੀਂ ਸਵੇਰੇ ਖਾਲੀ ਪੇਟ ਖਾਣਾ ਹੈ।ਇਹਨਾਂ ਦੋਹਾਂ ਨੁਸਖਿਆਂ ਦਾ ਸੇਵਨ ਤੁਹਾਡੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰੇਗਾ।ਸੋ ਦੋਸਤੋ

ਜੇਕਰ ਤੁਸੀਂ ਵੀ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਇਸ ਨੁਸਖੇ ਨੂੰ ਜ਼ਰੂਰ ਅਪਣਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

21 ਦਿਨ ਪਤਲੇ ਕਮਜੋਰ ਵਾਲਾ ਨੂੰ ਬਣਾਓ ਮੋਟਾ ਤੇ ਮਜਬੂਤ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਵਾਲ਼ ਲੰਮੇ ਕਾਲੇ ਮਜ਼ਬੂਤ …

Leave a Reply

Your email address will not be published. Required fields are marked *