Sunday , May 16 2021

ਅੱਧਾ ਚਮਚ ਪਾਣੀ ਚ ਭਿਉਕੇ ਖਾ ਲਵੋ ਸਾਰੀਆ ਸਮੱਸਿਆਵਾ ਤੋ ਮਿਲੇਗਾ ਛੁਟਕਾਰਾ !

ਅੱਜ ਕੱਲ ਦੇ ਸਮੇਂ ਦੇ ਵਿੱਚ ਮੋਟਾਪਾ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ।ਹਰ ਦੂਜਾ ਇਨਸਾਨ ਨੂੰ ਮੋਟਾਪੇ ਦਾ ਸ਼ਿਕਾਰ ਹੋ ਰਿਹਾ ਹੈ।ਲਟਕਦਾ ਹੋਇਆ ਪੇਟ ਦੇਖਣ ਵਿੱਚ ਬਹੁਤ ਹੀ ਭੱਦਾ ਲੱਗਦਾ

ਹੈ। ਦੋਸਤੋ ਸਾਨੂੰ ਆਪਣੇ ਖਾਣ-ਪੀਣ ਤੇ ਖਾਸ ਧਿਆਨ ਦੇਣ ਦੀ ਲੋੜ ਹੈ। ਬਾਹਰ ਦਾ ਤਲਿਆ ਹੋਇਆ ਭੋਜਨ ਅਤੇ ਫਾਸਟ ਫੂਡ ਸਾਨੂੰ ਘੱਟ ਤੋਂ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਸਰੀਰ ਵਿੱਚ

ਮੋਟਾਪਾ ਲਿਆਉਂਦੇ ਹਨ।ਦੋਸਤੋ ਅੱਜ ਅਸੀਂ ਅਜਿਹੇ ਨੁਸਖ਼ੇ ਬਾਰੇ ਤੁਹਾਨੂੰ ਦੱਸਾਂਗੇ ਜਿਸ ਨੂੰ ਪੰਜ ਦਿਨ ਲਗਾਤਾਰ ਲੈਣ ਦੇ ਨਾਲ ਤੁਹਾਡੇ ਮੋਟਾਪੇ ਵਿੱਚ ਕਾਫ਼ੀ ਅਸਰ ਦੇਖਣ ਨੂੰ ਮਿਲੇਗਾ।ਦੋਸਤੋ ਇਸ ਨੁਸਖੇ

ਤਿਆਰ ਕਰਨ ਦੇ ਲਈ ਤੁਸੀਂ ਕਾਲੇ ਰੰਗ ਦੇ ਹਾਲੋਂ ਦੇ ਬੀਜ ਲੈਣੇ ਹਨ।ਇਸ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਕੈਲਰੀ ਮੌਜੂਦ ਹੁੰਦੀ ਹੈ ਜੋ ਸਾਡੇ ਸਰੀਰ ਨੂੰ ਫਾਇਦਾ ਕਰਦੀ ਹੈ।ਦੋਸਤੋ ਇੱਕ ਗਿਲਾਸ

ਪਾਣੀ ਦੇ ਵਿੱਚ ਇੱਕ ਚਮਚ ਕਾਲੇ ਰੰਗ ਦੇ ਹਾਲੋ ਦੇ ਬੀਜ ਨੂੰ ਭਿਉਂ ਕੇ ਰੱਖ ਲਵੋ। ਸਵੇਰੇ ਤੁਸੀਂ ਇਸ ਗਲਾਸ ਦੇ ਵਿੱਚ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਅਤੇ ਇੱਕ ਚੱਮਚ ਸ਼ਹਿਦ ਮਿਲਾ ਕੇ ਸਵੇਰੇ ਖਾਲੀ ਪੇਟ

ਸੇਵਨ ਕਰਨਾ ਹੈ। ਇਸ ਨੂੰ ਪੰਜ ਦਿਨ ਲਗਾਤਾਰ ਲੈਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕਾਫੀ ਅਸਰ ਦੇਖਣ ਨੂੰ ਮਿਲੇਗਾ।ਜਿਹੜੇ ਸ਼ੁਗਰ ਦੇ ਮਰੀਜ਼ ਹਨ ਉਹਨਾਂ ਨੇ ਸ਼ਹਿਦ ਦੀ ਜਗ੍ਹਾ ਨਿੰਬੂ ਦਾ ਰਸ ਉਸ ਵਿੱਚ

ਮਿਲਾਉਣਾ ਹੈ। ਇਸ ਨੁਸਖੇ ਨੂੰ ਤੁਸੀਂ ਲਗਾਤਾਰ 5 ਦਿਨ ਹੈ ਤੇ ਮਾਲ ਕਰਨਾ ਹੈ ਅਤੇ ਦੋ ਦਿਨ ਨੂੰ ਛੱਡ ਦੇਣਾ ਹੈ।ਇਸ ਤਰ੍ਹਾਂ ਇਸ ਨੁਸਖੇ ਦਾ ਸੇਵਨ ਕਰਨਾ ਹੈ।ਦੋਸਤੋ ਇਹ ਹਾਲੋਂ ਦੇ ਬੀਜ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਵੀ ਆਪਣੇ ਮੋਟਾਪੇ ਨੂੰ ਘਟਾਉਣਾ ਚਾਹੁੰਦੇ ਹੋ ਅਤੇ ਆਪਣੇ ਸ਼ਰੀਰ ਨੂੰ ਤੰਦਰੂਸਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਜ਼ਰੂਰ ਵਰਤੋ।

ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਖਾਓ 5-6 ਦਾਣੇ ਮਿਸਰੀ ਦੇ ਫਾਇਦੇ ਸੁਣ ਹੈਰਾਨ ਰਹਿਜੋਗੇ !

ਪ੍ਰਸ਼ਾਦ ਵਜੋਂ ਖਾਧੀ ਗਈ ਮਿਸ਼ਰੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਮਿਠਾਸ ਦੇ ਨਾਲ ਨਾਲ …

Leave a Reply

Your email address will not be published. Required fields are marked *