Thursday , May 13 2021
Breaking News

ਗੋਰੀਆ ਪਿੱਛੇ ਲੱਗ ਆਪਣੀ ਪਤਨੀ ਨਾਲ ਕੀਤਾ ਸਰਮਨਾਕ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋਗਿੰਦਰ ਬੱਸੀ ਦੇ ਚੈਨਲ ਤੋਂ ਆ ਰਹੀ ਇਕ ਵੀਡੀਓ ਦੇ ਬਾਰੇ ਵਿਚ ਜਿਸ ਦੇ ਬਾਰੇ ਵਿਚ ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਜੋ ਕਿ ਪੰਜਾਬ ਦੇ ਵਿੱਚ ਰਹਿੰਦੀ

ਸੀ। ਅੱਜਕੱਲ੍ਹ ਉਹ ਆਪਣੇ ਪਤੀ ਦੇ ਨਾਲ ਵਿਦੇਸ਼ ਦੇ ਵਿੱਚ ਰਹਿੰਦੀ ਹੈ। ਪਰ ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਬਹੁਤ ਹੀ ਜ਼ਿਆਦਾ ਗ਼ਲਤ ਹੈ। ਕਿਉਂਕਿ ਉਹ ਹਰ ਰੋਜ਼ ਕਿਸੀ ਨਾ ਕਿਸੀ ਨਵੀਂ ਗੋਰੀ

ਗਾੜ੍ਹੀ ਜਾਂ ਫਿਰ ਪੰਜਾਬ ਤੋਂ ਹੀ ਆਈ ਕਿਸੀ ਨਾ ਕਿਸੀ ਲੜਕੀ ਦੇ ਨਾਲ ਰਿਲੇਸ਼ਨ ਦੇ ਵਿੱਚ ਹੁੰਦਾ ਹੈ। ਉਸ ਨੇ ਆਪਣੇ ਪਤੀ ਨੂੰ ਇਸ ਗੱਲ ਤੋ ਬਹੁਤ ਵਾਰ ਰੁਕਿਆ ਹੈ। ਪਰ ਉਸ ਦਾ ਪਤੀ ਉਸ ਦੀ ਇੱਕ

ਨਹੀਂ ਸੁਣਦਾ ਅਤੇ ਉਸਦੇ ਨਾਲ ਮਾਰਕੁੱਟ ਵੀ ਕਰਦਾ ਹੈ ਉਹ ਇਸ ਤੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਆ ਚੁੱਕੀ ਹੈ। ਜਿਸ ਕਾਰਨ ਹੁਣ ਉਹ ਇਨਸਾਫ ਚਾਹੁੰਦੀ ਹੈ ਉਹ ਚਾਹੁੰਦੀ ਹੈ। ਕਿ ਉਸਦੇ ਪਤੀ ਨੂੰ

ਸੁਧਾਰਿਆ ਜਾਵੇ ਕਿਉਂਕਿ ਉਹ ਨਹੀਂ ਦੇਖ ਸਕਦੀ ਜਦੋਂ ਉਹ ਹਰ ਰੋਜ਼ ਕਿਸੇ ਨਾ ਕਿਸੇ ਨਵੀਂ ਲੜਕੀ ਦੇ ਨਾਲ ਰਿਲੇਸ਼ਨ ਦੇ ਵਿੱਚ ਵਿੱਚ ਹੁੰਦਾ ਹੈ। ਦੋਸਤੋ ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ

ਵਿੱਚੋ ਮਿਲੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਡਾਸਰ ਕੁੜੀ ਨਾਲ ਇਹ ਕੀ ਕਰ ਗਿਆ ਮੁੰਡਾ ਦੇਖ ਹੈਰਾਨ ਰਹਿਜੋਗੇ !

ਡਾਂਸਰ ਨਾਲਾ ਆ ਕੀ ਕਰਨੀ ਆਂ ਮੁੰਡਾ ਦੇਖ ਕੇ ਹੈਰਾਨ ਰਹਿ ਜਾਓਗੇ ਡਾਂਸਰਾਂ ਦਾ ਮੁੰਡਾ …

Leave a Reply

Your email address will not be published. Required fields are marked *