Sunday , May 16 2021
Breaking News

3 ਵਾਰ ਹੋ ਚੁੱਕੀ ਹੈ ਮੌਤ ਫਿਰ ਵੀ ਇਹ ਔਰਤ ਜਿੰਦਾ ਕਿਉ !

ਤਿੰਨ ਵਾਰੀ ਹੋਈ ਮੌਤ ਫਿਰ ਵੀ ਇਹ ਅੌਰਤ ਜ਼ਿੰਦਾ ਹੈ ਵਜ੍ਹਾ ਜਾਣ ਕੇ ਹੈਰਾਨ ਹੋ ਜਾਵੋਗੇ ਦੁਰਲੱਭ ਬੀਮਾਰੀ ਨਾਲ ਪੀਡ਼ਤ ਸੀ ਇਹ ਅੌਰਤ ਤਿੰਨ ਵਾਰੀ ਮਾਰ ਕੇ ਜਿੰਦਾ ਹੋਈ ਦੋਸਤੋ ਅੱਜਕੱਲ੍ਹ ਟਿਕ ਟਾਕ

ਵੀਡੀਓ ਨਹੀਂ ਚੱਲ ਰਹੇ ਹਨ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਜ਼ਰੂਰ ਆਈ ਤੇ ਔਰਤ ਰਿਜ਼ਰਵ ਨਾਂ ਦੀ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸਮਝ ਆ ਗਿਆ ਹੈ ਹਾਰਡ ਪ੍ਰੌਬਲਮ ਹੈ ਜਿਸ ਦੇ ਚਲਦਿਆਂ

ਮੈ ਤਿੰਨ ਵਾਰ ਮਰ ਕੇ ਜਿੰਦਾ ਹੋਈ ਉਸ ਨੇ ਕਿਹਾ ਕਿ ਜਦੋਂ ਮੈਨੂੰ ਡਾਕਟਰ ਕੋਲ ਲਿਜਾਇਆ ਗਿਆ ਤਾਂ ਮੈਨੂੰ ਅਚਾਨਕ ਅਟੈਕ ਹੋ ਗਿਆ ਮੈਨੂੰ ਅੱਖਾਂ ਅੱਗੇ ਸਫ਼ੀਰ ਜਿਹਾ ਇਸੇ ਲੱਗਿਆ ਅਤੇ ਮੈਂ ਮੈਨੂੰ ਲੱਗਾ

ਜਿਵੇਂ ਮੈ ਸਰੀਰ ਛੱਡ ਦਿੱਤਾ ਹੈ ਤੇ ਡਾਕਟਰਾਂ ਦਾ ਕਹਿਣਾ ਸੀ ਇਹ ਸਭ ਆਕਸੀਜਨ ਕਾਰਨ ਹੋਇਆ ਲੋਕਾਂ ਦਾ ਕਹਿਣਾ ਸੀ ਕਿ ਇਹ ਡਰੱਗਜ਼ ਲੈਂਦੇ ਸੀ ਇਸ ਕਾਰਨ ਹੋਇਆ ਕਈ ਲੋਕ ਪਾਗਲ ਵੀ ਕਹਿੰਦੇ

ਸਨ ਪਰ ਉਸ ਦਾ ਕਹਿਣਾ ਸੀ ਕਿ ਇਹ ਤਿੰਨ ਵਾਰ ਮਰਨ ਦਾ ਅਨੁਭਵ ਮੈਨੂੰ ਹੋਇਆ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *