Sunday , May 16 2021
Breaking News

ਹਰ ਸਮੇ ਇਹ ਨਾਗ ਰਹਿੰਦਾ ਹੈ ਮਹਿਲਾ ਦੇ ਨਾਲ ਵਜਾ ਜਾਣ ਹੈਰਾਨ ਰਹਿ ਜਾਉਗੇ !

ਹਰ ਸਮੇਂ ਨਾਗ ਮਹਿਲਾ ਦੇ ਨਾਲ ਰਹਿੰਦਾ ਹੈ ਵਜ੍ਹਾ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਚੰਡੀਗੜ੍ਹ ਵਿਚ ਰਹਿਣ ਵਾਲੀ ਕਾਲੀ ਦੇਵੀ ਇਸ ਉਸ ਦੀ ਉਮਰ ਸੱਠ ਸਾਲ ਹੈ ਬਤਾਲੀ ਸਾਲਾਂ ਤੋਂ ਇਨ੍ਹਾਂ ਨੂੰ ਨਾ

ਘੇਰਿਆ ਹੋਇਆ ਹੈ 1951ਵਾਰੀ ਨਾਗ ਨੇ ਇਨ੍ਹਾਂ ਨੂੰ ਡੰਗ ਮਾਰਿਆ ਹੋਇਆ ਹੈ ਪਰ ਇਹ ਅੱਜ ਵੀ ਠੀਕ ਹੈ ਸਭ ਤੋਂ ਪਹਿਲਾਂ ਨਾਗ ਨੇ ਉਦੋਂ ਡੰਗਿਆ ਸੀ ਜਦੋਂ ਇਹ ਅਠਾਰਾਂ ਸਾਲ ਦੀ ਸੀ ਇਸ ਨੂੰ ਜੜੀ

ਬੂਟੀਆਂ ਨਾਲ ਠੀਕ ਕੀਤਾ ਗਿਆ ਸੀ ਜਦੋਂ ਇਹ ਖਾਣਾ ਬਣਾਉਣ ਦੀ ਨਾਓਣ ਜਾਂਦੀ ਜਾਂ ਕੋਈ ਵੀ ਕੰਮ ਕਰਦੀ ਤਾਂ ਨਾਗ ਇਸ ਔਰਤ ਨੂੰ ਆ ਕੇ ਡੰਗ ਲੈਂਦਾ ਸੀ ਇਸ ਔਰਤ ਨੂੰ ਜੜੀ ਬੂਟੀਆਂ ਨਾਲ ਬਚਾ

ਲਿਆ ਜਾਂਦਾ ਹੈ ਹੁਣ ਜਦੋਂ ਵੀ ਇਸ ਨੂੰ ਨਾਗ ਟੰਗਦਾ ਹੈ ਇਸ ਨੂੰ ਹਸਪਤਾਲ ਵਿਚ ਲਿਆ ਜਾਂਦਾ ਹੈ ਇਸ ਨੂੰ ਦੋ ਤਿੰਨ ਹਫ਼ਤਿਆਂ ਬਾਅਦ ਹੋਸ਼ ਆ ਜਾਂਦੀ ਹੈ ਤੇ ਇਹ ਠੀਕ ਹੋ ਜਾਂਦੀ ਹੈ ਸਿਵਿਲ ਤਾਨਾਂ ਤੇ ਝਰੀ

ਰਸ਼ੀਆ ਵਿਚ ਰਹਿੰਦੇ ਸਨ ਉਨ੍ਹਾਂ ਨੇ ਇੱਕ ਭਾਲੂ ਰੱਖਿਆ ਹੋਇਆ ਹੈ ਉਸ ਦੀ ਉਮਰ ਤੇਈ ਸਾਲ ਹੈ ਉਹ ਅੱਜ ਵੀ ਇਨ੍ਹਾਂ ਦੇ ਘਰ ਵਿੱਚ ਰਹਿੰਦਾ ਹੈ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਗਿਆ ਹੈ ਉਹ ਕਦੇ

ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਦਾ ਜਦੋਂ ਇਹ ਤਿੰਨ ਮਹੀਨੇ ਦਾ ਸੀ ਇਸ ਨੂੰ ਉਦੋਂ ਹੀ ਘਰ ਲੈ ਕੇ ਲਿਆਇਆ ਗਿਆ ਸੀ ਹੁਣ ਇਸ ਨੂੰ ਤੇਈ ਸਾਲ ਹੋ ਗਏ ਨੇ ਰਹਿੰਦਿਆਂ ਹੋਏ ਇੱਕ ਮਹਿਲਾ ਲੰਡਨ

ਵਿਚ ਰਹਿੰਦੀ ਹੈ ਜਦੋਂ ਉਹ ਛੇ ਸਾਲ ਦੀ ਸੀ ਉਸ ਨੂੰ ਸੱਪਾਂ ਨਾਲ ਬਹੁਤ ਪਿਆਰ ਸੀ ਜਦੋਂ ਉਹ ਚੌਦਾਂ ਸਾਲਾਂ ਦੀ ਹੋਈ ਉਸ ਨੇ ਸਭ ਤੋਂ ਪਹਿਲਾਂ ਅੱਜਗਰ ਖ਼ਰੀਦਿਆ ਉਸ ਦੇ ਘਰ ਵਿੱਚ ਸੋਲ਼ਾਂ ਅਲਗ ਤਰੀਕਿਆ

ਦੇ ਸੱਪ ਰਹਿੰਦੇ ਸਨ ਉਹ ਸੱਪਾਂ ਨੂੰ ਬਹੁਤ ਪਿਆਰ ਕਰਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *