ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਟੈਕਨੋਲੋਜੀ ਦੁਆਰਾ ਬਣਾਏ ਗਏ ਕੈਮਰੇ ਵਿਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਜਦੋਂ ਵੀ ਸਾਨੂੰ ਕੋਈ ਕੰਮ ਵਿਚ ਜਲਦੀ ਹੁੰਦੀ ਹੈ। ਅਤੇ ਅਸੀਂ ਰਸਤੇ ਦੇ
ਵਿੱਚ ਕਿਸੇ ਵੀ ਭਗਵਾਨ ਦੀ ਮੂਰਤੀ ਨੂੰ ਦੇਖ ਕੇ ਬਾਹਰੋਂ ਹੀ ਮੱਥਾ ਟੇਕ ਕੇ ਚਲੇ ਜਾਂਦੇ ਹਾਂ। ਅਜਿਹਾ ਹੀ ਇਕ ਵੀਡੀਓ ਦੇ ਵਿਚ ਹੋ ਰਿਹਾ ਸੀ। ਇੱਕ ਕੁੜੀ ਜੋ ਕਿ ਮੰਦਰ ਦੇ ਬਾਹਰ ਹੀ ਆਪਣੀ ਸਕੂਟਰੀ ਉੱਪਰ ਬੈਠੀ ਬਾਹਰੋਂ ਹੀ ਮੱਥਾ ਟੇਕ ਕੇ ਚਲੀ ਜਾਣ ਦੀ ਸੋਚਦੀ ਹੈ।
ਪਰ ਭਗਵਾਨ ਨੇ ਦਾ ਅਜਿਹਾ ਚਮਤਕਾਰ ਹੁੰਦਾ ਹੈ। ਕਿ ਉਸ ਪੁਰੀ ਦੀ ਸਕੂਟਰੀ ਆਪਣੇ ਆਪ ਹੀ ਮੰਦਰ ਦੇ ਅੰਦਰ ਆ ਜਾਂਦੀ ਹੈ ਜਿਸ ਤੋਂ ਬਾਅਦ ਉਹ ਔਰਤ ਭਗਵਾਨ ਦੀ ਮੂਰਤੀ ਦੇ ਪੈਰਾਂ ਵਿੱਚ ਡਿੱਗਦੀ ਹੈ। ਇਸ ਪ੍ਰਕਾਰ ਸਾਨੂੰ ਜਿੰਨੀ ਮਰਜ਼ੀ ਜਲਦੀ
ਹੋਵੇ ਸਾਨੂੰ ਭਗਵਾਨ ਨੂੰ ਹਮੇਸ਼ਾ ਤਸੱਲੀ ਨਾਲ ਯਾਦ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।