Saturday , May 15 2021
Breaking News

ਮਹਿਲਾ ਨੇ ਬੱਸ ਚ ਦਿੱਤਾ 2 ਬੱਚਿਆ ਨੂੰ ਜਨਮ ਫਿਰ ਡਰਾਈਵਰ ਨੇ ਜੋ ਕੀਤਾ !

ਬੱਸ ਵਿਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ ਫਿਰ ਜੋ ਡਰਾਈਵਰ ਨੇ ਕੀਤਾ ਚੌਕ ਜਾਓ ਇਕ ਬੱਸ ਵਿਚ ਔਰਤ ਦੀ ਡਿਲਵਰੀ ਹੋ ਗਈ ਫਿਰ ਜੋ ਬੱਸ ਦੇ ਡਰਾਈਵਰ ਨੇ ਕੀਤਾ ਕਾਫੀ ਪ੍ਰਸੰਸਕ ਯੋਗ ਹੈ ਗੁਜਰਾਤ

ਦੀ ਰਹਿਣ ਵਾਲੀ ਔਰਤ ਆਪਣੇ ਪਤੀ ਨਾਲ ਕਿਤੇ ਜਾ ਰਹੀ ਸੀ ਤੇ ਉਸ ਨੂੰ ਅਚਾਨਕ ਪੀੜਾਂ ਹੋਣ ਲੱਗੀ ਜਿਸ ਕਾਰਨ ਬੱਸ ਵਾਲੇ ਨੇ ਤੁਰੰਤ ਹਸਪਤਾਲ ਵੱਲ ਬੱਸ ਮੋੜ ਲਈ ਅਤੇ ਹਸਪਤਾਲ ਤੋਂ ਪਹੁੰਚਣ

ਤੋਂ ਪਹਿਲਾਂ ਹੀਰ ਡ੍ਰਾਈਵਰ ਨੇ ਹਸਪਤਾਲ ਵਿੱਚ ਫੋਨ ਕਰ ਦਿੱਤਾ ਅਤੇ ਤੁਰੰਤ ਹਸਪਤਾਲ ਦੇ ਕਰਮਚਾਰੀ ਪਹੁੰਚ ਗਏ ਤੇ ਉਸ ਔਰਤ ਨੇ ਬੱਸ ਵਿਚ ਹੀ ਬੱਚੀ ਨੂੰ ਜਨਮ ਦੇ ਦਿੱਤਾ ਇਸ ਤਰ੍ਹਾਂ ਡਰਾੲੀਵਰ

ਅਤੇ ਹਸਪਤਾਲ ਦੇ ਕਰਮਚਾਰੀਆਂ ਦੀ ਮਦਦ ਨਾਲ ਦੋਨਾਂ ਦੀ ਜਾਨ ਬਚਾਈ ਗਈ ਬੱਚੀ ਦੀ ਅਤੇ ਉਸ ਦੀ ਮਾਂ ਦੀ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਹਾਰ ਦੀ ਇਸ ਮਹਿਲਾ ਨੂੰ ਦਿੱਤੇ ਗਏ ਰਾਤੋ ਰਾਤ 11 ਲੱਖ ਰੁਪਏ ਵਜਾ ਹੈਰਾਨ ਕਰਨ ਵਾਲੀ ਸੀ !

ਬਿਹਾਰ ਦੀ ਹੀ ਮਹਿਲਾਦਿੱਤੇ ਗਏ ਗਿਆਰਾਂ ਲੱਖ ਰੁਪਏ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ ਭਾਰਤ …

Leave a Reply

Your email address will not be published. Required fields are marked *