Sunday , May 16 2021
Breaking News

ਘਰਵਾਲਾ ਲੈਣ ਗਿਆ ਪਤਨੀ ਨੂੰ ਪਿੱਛੋ ਗੁਆਢੀ ਨੇ ਛੋਟੀ ਕੁੜੀ ਨੂੰ ਬੁਲਾਇਆ ਘਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਲੰਧਰ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਕਿ ਉੱਥੋਂ ਦਾ ਇੱਕ ਪਰਿਵਾਰ ਜਦੋਂ ਪਰਿਵਾਰ ਦੀ ਵਿੱਚੋਂ ਪਤਨੀ ਕੰਮ ਕਾਰਨ ਬਾਜ਼ਾਰ

ਗਈ ਸੀ। ਜਿਸ ਤੋ ਬਾਅਦ ਜਿਸ ਸਮੇਂ ਉਹ ਬਾਜ਼ਾਰ ਤੋਂ ਆ ਰਹੀ ਸੀ ਤਾਂ ਬੱਸ ਸਟੈਂਡ ਉੱਤੇ ਉਸ ਨੇ ਆਪਣੇ ਪਤੀ ਨੂੰ ਬੁਲਾ ਲਿਆ। ਪਰ ਇਸ ਪਿੱਛੋਂ ਜਦੋਂ ਉਹ ਆਪਣੇ ਘਰ ਦੇ ਵਿਚ ਦੋ ਲੜਕੀਆਂ ਨੂੰ ਛੱਡ

ਕੇ ਗਿਆ ਸੀ ਤਾਂ ਗੁਆਂਢੀ ਲੜਕੇ ਨੇ ਇਕ ਤੇਰਾਂ ਸਾਲ ਦੀ ਲੜਕੀ ਕਿਸੇ ਤਰ੍ਹਾਂ ਆਪਣੇ ਘਰ ਬੁਲਾ ਲਿਆ। ਫਿਰ ਉਸ ਨੇ ਹੀ ਜੰਗਲੀਆਂ ਅਤੇ ਦਰਿੰਦਗੀ ਵਾਲੀ ਬੜੀ ਹੀ ਜ਼ਿਆਦਾ ਗੰਦੀ ਹਰਕਤ ਉਸ

ਤੇਰਾ ਸਾਲ ਦੀ ਬੱਚੀ ਨਾਲ ਕੀਤੀ। ਅਤੇ ਜਦੋਂ ਉਸ ਦੀ ਮਾਂ ਘਰ ਆਈ ਤਾਂ ਬੱਚੀ ਨੇ ਆਪਣੀ ਮਾਂ ਨੂੰ ਇਹ ਸਭ ਕੁਝ ਦੱਸੀ। ਇਸ ਤੋਂ ਬਾਅਦ ਅੱਗੇ ਕੀ ਹੋਇਆ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ਚ

ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

2 ਬੇਟੇ ਆਪਣੀ ਮਾ ਦਾ ਕਰ ਰਹੇ ਸੀ ਸੰਸਕਾਰ ਪਰ ਹੋਇਆ ਕੁਝ ਅਜਿਹਾ ਕਿ ਦੋਨੋ ਭੱਜ ਨਿਕਲੇ !

ਮੌਤ ਮਾਂ ਦਾ ਚੱਲ ਰਿਹਾ ਸੀ ਅੰਤਿਮ ਸੰਸਕਾਰ ਦੋਨੋਂ ਬੇਟੇ ਉਥੋਂ ਭੱਜ ਕੇ ਕੋਰੋਨਾ ਦੀ …

Leave a Reply

Your email address will not be published. Required fields are marked *