ਦੋਸਤੋ ਅੱਜ ਅਸੀਂ ਤੁਹਾਨੂੰ ਵਸਤੂ ਸ਼ਾਸਤਰ ਦੁਆਰਾ ਦੱ ਸ ਣ ਜਾ ਰਹੇ ਹਾਂ, ਕਿ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣੀ ਰਸੋਈ ਘਰ ਵਿੱਚ ਕਰਨੀਆਂ ਚਾਹੀਦੀਆਂ ਹਨ ਅਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਣੇ ਰਸੋਈ ਘਰ ਦੀ ਵੇਚ ਨਹੀਂ ਕਰਨੀਆਂ ਚਾ ਹੀ ਦੀ ਆਂ ਹਨ।
ਦੋਸਤੋ ਸਭ ਤੋਂ ਪਹਿਲਾਂ ਕਦੇ ਵੀ ਤੁਹਾਨੂੰ ਰਾਤ ਨੂੰ ਜੂਠੇ ਭਾਂਡੇ ਰਸੋਈ ਘ ਰ ਵਿਚ ਛੱਡ ਕੇ ਨਹੀਂ ਸੌਣਾ ਚਾਹੀਦਾ। ਦੋਸਤੋ ਦੂਜੇ ਨੰਬਰ ਉੱਤੇ ਰਾਤ ਦੇ ਸਮੇਂ ਤੁਹਾਨੂੰ ਕਦੀ ਵੀ ਰਸੋਈ ਘਰ ਵਿੱਚ ਝਾੜੂ ਨਹੀਂ ਲਾਉਣਾ ਚਾ ਹੀ ਦਾ।
ਦੋਸਤੋ ਤੀਸਰੇ ਨੰਬਰ ਉੱਤੇ ਤੁਹਾਨੂੰ ਤੁਹਾਡੀ ਰਸੋਈ ਘਰ ਦੇ ਵਿੱ ਚ ਕਦੇ ਵੀ ਸ਼ਰਾਬ ਈ ਆ ਫਿਰ ਕੋਈ ਨਸ਼ੀਲਾ ਪਦਾਰਥ ਨਹੀਂ ਰੱਖਣੀ ਚਾਹੀਦੀ। ਕਿਉਂਕਿ ਰਸੋਈ ਘਰ ਦੇ ਵਿਚ ਮਾਂ ਲਕਸ਼ਮੀ ਦਾ ਵਾਸ ਹੁੰ ਦਾ ਹੈ।
ਜਿਸ ਕਾਰਨ ਇਸ ਨੂੰ ਅਸ਼ੁੱਭ ਮੰਨਿਆ ਜਾਂ ਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।